Saturday, December 28, 2024

ਏਸ ਪੰਜਾਬੀ ਫ਼ਿਲਮ ‘ਚ ਨਜ਼ਰ ਆਉਂਣਗੇ ਬਾਲੀਵੁੱਡ ਅਦਾਕਾਰ ਸੰਜੇ ਦੱਤ

Date:

SANJAY DUTT TO STAR ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੇ ਵੱਡੇ ਸਿਤਾਰੇ ਗਿੱਪੀ ਗਰੇਵਾਲ ਨੇ ਜਦੋਂ ਦਾ ਫ਼ਿਲਮੀ ਕਾਰੋਬਾਰ ਦੀ ਦੁਨੀਆ ਵਿਚ ਕਦਮ ਰੱਖਿਆ ਹੈ।ਉਨ੍ਹਾਂ ਨੇ ਨਿੱਤ ਨਵੀਆਂ ਬੁੰਲਦੀਆਂ ਹਾਸਿਲ ਕਿਤੀਆਂ ਹਨ।
ਆਪਣੇਂ ਰੂਸਖ਼ ਕਾਰਨ ਉਹ ਪੰਜਾਬੀ ਹੀ ਨਹੀਂ ਸਗੋਂ ਹਿੰਦੀ ਫਿਲਮ ਜਗਤ ਭਾਵ ਬਾਲੀਵੁੱਡ ‘ਚ ਵੀ ਚੰਗੇ ਸੰਬੰਧ ਸਥਾਪਿਤ ਕਰਨ ਵਿਚ ਸਫਲ ਸਾਬਿਤ ਹੋਏ ਹਨ। ਉਹਨਾਂ ਦੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮੀਰ ਖ਼ਾਨ ਨਾਲ ਸੰਬੰਧ ਜੱਗ ਜ਼ਾਹਿਰ ਹਨ।ਉਹ ਅਕਸਰ ਉਨ੍ਹਾਂ ਨਾਲ ਇਕ ਪਰਿਵਾਰਕ ਸਾਂਝ ਵਾਂਗ ਵਰਤਦੇ ਨਜ਼ਰ ਆਉਂਦੇ ਹਨ। SANJAY DUTT TO STAR

ਇਹ ਵੀ ਪੜ੍ਹੋ: ਖ਼ੁਸ਼ਖਬਰੀ! ਖ਼ੁਸ਼ਖਬਰੀ! ਕਾਰੋਬਾਰੀ LPG ਗੈਸ ਸਿੰਲਡਰ ਹੋਇਆ 100 ਰੁਪਏ ਸਸਤਾ

ਇਨ੍ਹਾਂ ਸੁਖਾਵੇਂ ਸੰਬੰਧਾਂ ਕਾਰਨ ਹੁਣ ਫ਼ਿਰ ਗਿੱਪੀ ਗਰੇਵਾਲ ਖ਼ਬਰਾਂ ‘ਚ ਹਨ। ਕਿਉੋਕਿ ਹੁਣ ਉਨ੍ਹਾਂ ਦੀ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਵਿਚ ਬਾਲੀਵੁੱਡ ਦੇ ਮੰਨ੍ਹੁੇ-ਪ੍ਰੰਮਨੇ ਅਦਾਕਾਰ ਸੰਜੇ ਦੱਤ ਨਜ਼ਰ ਆਉਂਣਗੇ ਇਸ ਦੀ ਜਾਣਕਾਰੀ ਫ਼ਿਲਮ ਸਮਿਿਖਅਕ ਤਰਨ ਅਦਰਸ਼ ਨੇ ਟਵੀਟ ਕਰਕੇ ਦਿੱਤੀ SANJAY DUTT TO STAR

ਜੇੇਕਰ ਅਜਿਹਾ ਹੁੰਦਾ ਹੈ। ਤਾਂ ਸੰਜੇ ਦੱਤ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ।

Share post:

Subscribe

spot_imgspot_img

Popular

More like this
Related