Friday, December 27, 2024

ਚੇਤਾ ਸਿੰਘ ਫਿਲਮ ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ

Date:

SHRI HARMANDIR SAHIB ਇਕ ਸਤੰਬਰ ਨੂੰ ਹੋਣ ਜਾ ਰਹੀ ਫਿਲਮ ਰਿਲੀਜ਼ ਨੂੰ ਲੈ ਕੇ ਅਰਦਾਸ ਕੀਤੀ ਗਈ।

ਕਿਹਾ ਸਾਰੇ ਪਰਿਵਾਰ ਦੇ ਨਾਲ ਇਹ ਫਿਲਮ ਵੇਖਣ ਜਰੂਰ ਜਾਓ

ਕਿਹਾ ਸਾਰੀ ਟੀਮ ਨੇ ਮਿਹਨਤ ਕੀਤੀ ਹੈ ਇਸ ਫਿਲਮ ਵਿੱਚ ਤੁਸੀਂ ਵੇਖਣ ਜਰੂਰ ਜਾਓ

ਕੋਈ ਫਿਲਮ ਵਿੱਚ ਵੱਖਰਾ ਨਹੀਂ ਹੁੰਦਾ ਪਰ ਵੇਖਣ ਵਿੱਚ ਲਗਦਾ ਥੋੜਾ ਜਰੂਰ ਵਖਰਾ

ਕਿਹਾ ਰੱਖੜੀ ਨੂੰ ਲੈਕੇ ਭੈਣ ਭਰਾ ਤੇ ਵੀ ਅਧਾਰਤ ਹੈ ਇਹ ਫਿਲਮ

ਕਿਹਾ ਵਾਹਿਗੁਰੂ ਸਾਰੇ ਹੀ ਫਿਲਮ ਟੀਮ ਤੇ ਪੰਜਾਬੀ ਸਿਨੇਮਾ ਤੇ ਮਿਹਰ ਭਰਿਆ ਹੱਥ ਰੱਖੇ ਤੇ ਚੜ੍ਹਦੀ ਕਲਾ ਵਿੱਚ ਰਹੇ।

ਕਿਹਾ ਫਿਲਮ ਵਧੀਆ ਚੱਲੇਗੀ ਤੇ ਸਭ ਨੂੰ ਰੋਜ਼ਗਾਰ ਮਿਲੇਗਾ

ਕਿਹਾ ਗੁਰੂਆਂ ਦੀ ਧਰਤੀ ਹੈ ਤੇ ਅਰਦਾਸ ਕੀਤੀ ਹੈ ਕਿ ਫਿਲਮ ਨੂੰ ਵਧੀਆ ਰਿਸਪੌਂਸ ਮਿਲੇ।

READ ALSO :ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਪੰਜਾਬ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੇ ਦ੍ਰਿੜ੍ਹ

ਅੰਮਿਤਸਰ ਚੇਤਾ ਸਿੰਘ ਫ਼ਿਲਮ ਦੀ ਸਟਾਰ ਕਾਸਟ ਅੱਜ ਗੂਰੂ ਨਗਰੀ ਅੰਮਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ। ਜਿੱਥੇ ਉਹਨਾਂ ਵੱਲੋਂ ਗੁਰੂ ਘਰ ਵਿਚ ਮੱਥਾ ਟੇਕਿਆ ਗਿਆ ਤੇ ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਫਿਲਮ ਸਟਾਰ ਕਾਸਟ ਵਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਅੱਜ ਗੁਰੂਆਂ ਦੀ ਧਰਤੀ ਤੇ ਪੁੱਜੇ ਹਾਂ ਤੇ ਗੁਰੂ ਘਰ ਵਿਚ ਅਰਦਾਸ ਕੀਤੀ ਗਈ ਹੈ ਕਿ ਸਾਡੀ ਆਉਣ ਵਾਲੀ ਫਿਲਮ ਚੇਤਾ ਸਿੰਘ ਨੂੰ ਤੁਹਾਡਾ ਭਰਪੂਰ ਪਿਆਰ ਮਿਲੇ। ਉਂਹਾ ਨੇ ਕਿਹਾ ਕਿ ਇੱਕ ਸਿਤੰਬਰ ਨੂੰ ਸਾਡੀ ਫ਼ਿਲਮ ਸਿਨੇਮਾ ਘਰਾਂ ਵਿਚ ਰਿਲੀਜ ਹੋਣ ਜਾ ਰਹੀ ਹੈ ਬਾਬਾ ਨਾਨਕ ਕਿਰਪਾ ਕਰੇ। ਇਹ ਫ਼ਿਲਮ ਵਧੀਆ ਚੱਲੇ ਇਸ ਵਿਚ ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਭੈਣ ਭਰਾ ਦੀ ਕਹਾਣੀ ਬਾਰੇ ਵੀ ਦੱਸਿਆ ਗਿਆ। ਇਕ ਮੁੰਡਾ ਉਸਦਾ ਸੁਪਨਾ ਹੈ ਕਿ ਮੇਰੀ ਭੈਣ ਵੱਡੀ ਹੋਕੇ ਅਫ਼ਸਰ ਬਣੇ ਉਣਾ ਕਿਹਾ ਕਿ ਵੱਖਰਾ ਕੁੱਝ ਨਹੀਂ ਹੁੰਦਾ। ਪਰ ਤਹਾਨੂੰ ਫ਼ਿਲਮ ਵਿੱਚ ਵੱਖਰਾ ਜਰੂਰ ਕੁੱਝ ਨਜਰ ਆਵੇਗਾ।
ਉਨ੍ਹਾ ਕਿਹਾ ਕਿ ਪੰਜਾਬੀ ਫ਼ਿਲਮਾਂ ਤੇ ਖਾਸਕਰ ਪੰਜਾਬੀ ਸਿਨੇਮਾ ਤੇ ਮਿਹਰ ਭਰਿਆ ਹੱਥ ਰੱਖਣ। ਪੰਜਾਬੀ ਸਿਨੇਮਾ ਚੜ੍ਹਦੀ ਕਲਾ ਵਿੱਚ ਰਹੇ। ਉਣਾ ਕਿਹਾ ਕਿ ਫ਼ਿਲਮਾਂ ਵਧੀਆ ਚੱਲਣਗੀਆਂ ਤੇ ਸਭ ਨੂੰ ਰੋਜ਼ਗਾਰ ਮਿਲੇਗਾ। ਸਾਰੀਆਂ ਨੇ ਫ਼ਿਲਮ ਵਿੱਚ ਬੜੀ ਮੇਹਨਤ ਕੀਤੀ ਹੈ। ਤੁਸੀਂ ਸਾਰੇ ਇੱਕ ਵਾਰ ਆਪਣੇ ਪਰਿਵਾਰ ਨਾਲ ਇੱਸ ਫਿਲਮ ਨੂੰ ਦੇਖਣ ਜਰੂਰ ਜਾਇਓ।SACHKHAND SHRI HARMANDIR SAHIB

ਬਾਈਟ:— ਫਿਲਮ ਸਟਾਰ ਕਾਸਟ ਪ੍ਰਿੰਸ ਕਵਲਜੀਤ, ਜਪਜੀ ਖੈਰਾ |SHRI HARMANDIR SAHIB

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...