ਵਿਆਹ ਤੋਂ ਪਹਿਲਾਂ ਮਾਂ ਬਣੀ ਸੀ ਯੂਟਿਊਬਰ ਪਾਇਲ ਮਲਿਕ! ਸਾਲਾਂ ਬਾਅਦ ਤੋੜੀ ਚੁੱਪੀ

Silence broken after years

Silence broken after years

ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਪਤਨੀ ਪਾਇਲ ਅਤੇ ਕ੍ਰਿਤਿਕਾ ਮਲਿਕ ਇਨ੍ਹੀਂ ਦਿਨੀਂ ਬਿੱਗ ਬੌਸ ਓਟੀਟੀ 3 ਲਈ ਸੁਰਖੀਆਂ ਵਿੱਚ ਹਨ। ਇਸ ਸ਼ੋਅ ਦੇ ਬਾਅਦ ਤੋਂ ਉਹ ਅਤੇ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਲਗਾਤਾਰ ਸੋਸ਼ਲ ਮੀਡੀਆ ‘ਤੇ ਟ੍ਰੋਲਸ ਦੇ ਨਿਸ਼ਾਨੇ ‘ਤੇ ਹਨ।
ਅਰਮਾਨ ਮਲਿਕ ਦਾ ਪੂਰਾ ਪਰਿਵਾਰ ਸੋਸ਼ਲ ਮੀਡੀਆ ਉੱਤੇ ਟੋਲਰਸ ਦੇ ਨਿਸ਼ਾਨੇ ‘ਤੇ ਬਣਿਆ ਹੋਇਆ ਹੈ। ਪਹਿਲਾਂ ਯੂਜ਼ਰਸ ਪਾਇਲ ਮਲਿਕ ਨੂੰ ਕਾਫੀ ਟ੍ਰੋਲ ਕਰ ਰਹੇ ਸਨ, ਹੁਣ ਉਨ੍ਹਾਂ ਨੇ ਅਰਮਾਨ ਦੇ ਪਹਿਲੇ ਬੇਟੇ ਚਿਰਯੂ ‘ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਪਾਇਲ ਵਿਆਹ ਤੋਂ ਪਹਿਲਾਂ ਹੀ ਮਾਂ ਬਣ ਚੁੱਕੀ ਸੀ।Silence broken after years
ਹੁਣ ਪਾਇਲ ਨੇ ਹੇਟਰਸ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਵਿਆਹ ਨੂੰ 14 ਸਾਲ ਹੋ ਗਏ ਹਨ। ਚੀਕੂ ਦਾ ਜਨਮ 2016 ਨੂੰ ਹੋਇਆ ਸੀ। ਮੈਂ ਅਰਮਾਨ ਨੂੰ 2011 ਨੂੰ ਮਿਲੀ ਸੀ। ਇਸੀ ਸਾਲ ਹੀ ਮੈਂ ਉਨ੍ਹਾਂ ਨਾਲ ਵਿਆਹ ਕੀਤਾ ਸੀ। ਪਾਇਲ ਨੇ ਗੁੱਸੇ ‘ਚ ਅੱਗੇ ਕਿਹਾ ਕਿ ਆਪਣਾ ਦਿਮਾਗ ਲਗਾਓ 2011 ਵਿੱਚ ਮੈਂ ਅਰਮਾਨ ਨਾਲ ਕੋਰਟ ਮੈਰਿਜ ਕੀਤੀ ਸੀ ਅਤੇ 2016 ਵਿੱਚ ਚੀਕੂ ਹੋਇਆ ਸੀ।

also read :- ਸ਼ੰਭੂ ਬਾਰਡਰ ਦੇ ਖੁੱਲਣ ਨੂੰ ਲੈਕੇ ਅੱਜ ਸੁਪਰੀਮ ਕੋਰਟ ‘ਚ ਹੋਵੇਗਾ ਫੈਸਲਾ !
ਪਾਇਲ ਨੇ ਅੱਗੇ ਕਿਹਾ ਕਿ ਤੁਸੀਂ ਜਿਸ ਬੱਚੇ ਬਾਰੇ ਨਜਾਇਜ਼ ਬੋਲ ਰਹੇ ਹੋ, ਚੀਕੂ ਕੋਈ ਨਜਾਇਜ਼ ਨਹੀਂ ਹੈ। ਉਹ ਅਰਮਾਨ ਦਾ ਬੱਚਾ ਹੈ। ਇੱਹ ਗੱਲ ਪੂਰੀ ਪਰਿਵਾਰ ਨੂੰ ਪਤਾ ਹੈ। ਹੁਣ ਕੀ ਮੈਂ ਤੁਹਾਨੂੰ DNA ਟੈਸਟ ਕਰਵਾ ਕੇ ਦੇਵਾਂ।
ਦੱਸ ਦਈਏ ਕਿ ਪਿਛਲੇ ਸਾਲ ਪਾਇਲ ਮਲਿਕ ਨੇ ਦੋ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਅਰਮਾਨ ਮਲਿਕ ਦੇ ਚਾਰ ਬੱਚੇ ਹਨ। (all photos: payal malik instagram)Silence broken after years

[wpadcenter_ad id='4448' align='none']