ਸਾਰੇ ਇਲਾਕਾ ਨਿਵਾਸੀਆਂ ਨੂੰ ਖੇਡ ਮੇਲੇ ਵਿੱਚ ਪਹੁੰਚਣ ਲਈ ਖੁੱਲਾਂ ਸੱਧਾ
Special contribution by NRI
ਪਿੰਡ ਗਿੱਲ ਚ 17 ,18,ਤੇ 19 ਮਾਰਚ ਨੂੰ ਹੋਣ ਵਾਲੇ ਖੇਡ ਮੇਲੇ ਵਿੱਚ ਐਨ ਆਰ ਆਈ ਵੀਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਵਰਲਡ ਸਪੋਰਟਸ ਕਲੱਬ ਵੱਲੋਂ 17 ,18,19 ਮਾਰਚ ਨੂੰ ਫ਼ੁਟਬਾਲ ,ਵਾਲੀਬਾਲ ਤੇ ਕਬੱਡੀ ਦਾ ਤੀਜਾ ਸਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਗਿਲ ਤੇ ਤੇਜਿੰਦਰ ਸਿੰਘ ਤੇਜ਼ੀ ,ਕਰਨਾਲ ਗਿੱਲ ਨੇ ਦੱਸਿਆ ਹਰ ਸਾਲ ਦੀ ਤਰਾਂ ਐਨ ਆਰ ਆਈ ਵੀਰਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਉਹ ਵੱਡੇ ਇਨਾਮ ਦੇਣ ਜਾ ਰਹੇ ਹਨ ਅਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕਰਨਗੇ ਅਤੇ ਹਰ ਸਾਲ ਦੀ ਤਰਾਂ ਹਰਭਜਨ ਸਿੰਘ ਅਮਰੀਕਾ ਵਾਲੇ ਟੀਮਾਂ ਨੂੰ ਇਨਾਮ ਦੇਣਗੇ ਅਤੇ ਉਸ ਦੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਤਰੀਕ ਤੋਂ ਫ਼ੁਟਬਾਲ ਟੂਰਨਾਮੈਂਟ ਸੁਰੂ ਹੋਵੇਗਾ ਪਹਿਲਾ ਇਨਾਮ 71 ਹਜ਼ਾਰ ਤੇ ਦੂਜਾ 51 ਹਜ਼ਾਰ ਤੀਸਰਾ 11 ਚੋਥਾ 11 ਹਜ਼ਾਰ ਹੋਵੇਗਾ ਦੂਸਰੇ ਦਿਨ ਵਾਲੀਵਾਲ ਸੂਟਿੰਗ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਪਹਿਲਾ ਇਨਾਮ 21 ਹਜ਼ਾਰ ਤੇ ਦੂਸਰਾ 15 ਹਜ਼ਾਰ ਹੋਵੇਗਾ ਤੀਸਰ ਤੇ ਚੋਥੇ ਨੂੰ 51 ਸੋ ਇਨਾਮ ਹੋਵੇਗਾ 19 ਤਰੀਕ ਨੂੰ ਕਬੱਡੀ ਉਪਨ ਦੇ ਮੁਕਾਬਲੇ ਹੋਣਗੇ ਜਿਸ ਵਿਚ 51 ਹਜ਼ਾਰ ਤੇ 31 ਹਜ਼ਾਰ ਇਨਾਮ ਹੋਣਗੇ ਅਤੇ ਜਿਸ ਵਿੱਚ ਮਨਦੀਪ ਗਿਲ ਕਨੇਡਾ ,ਗੁਰਪ੍ਰੀਤ ਸਿੰਘ ਕਨੇਡਾ ਗਿੱਲ ਡੈਅਰੀ ਸੰਨਦੀਪ ਸਿੰਘ ,ਸਿਮਰ ਗਿੱਲ ,ਹਰਦੀਪ ਦੀਪੂ ਅਮਰੀਕਾ ,ਸੁਖਵਿੰਦਰ ਗਿਲ ਯੂਐਸ ਏ ,ਹਰਦੀਪ ਸਿੰਘ ਕਨੇਡਾ ਤਲਵਿੰਦਰ ਸਿੰਘ ਭਰੋਵਾਲ ਇਦਰਵੀਰ ਸਿੰਘ ਯੂਐਸ ਏ ਜਸਪ੍ਰੀਤ ਆਸਟਰੇਲੀਆ ਅਤੇ ਪਿੰਡ ਨਗਰ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ ਹੋਵੇਗਾ ਵਰਲਡ ਸਪੋਰਟਸ ਦੇ ਮੈਂਬਰਾਂ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਖੇਡ ਮੇਲੇ ਵਿੱਚ ਪਹੁੰਚਣ ਲਈ ਖੁੱਲਾਂ ਸੱਧਾ ਦਿੱਤਾ
Special contribution by NRI