ਪਿੰਡ ਗਿੱਲ ਚ 17 ,18,19 ਮਾਰਚ ਨੂੰ ਹੋਣ ਵਾਲੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

Sports fair preparations

ਸਾਰੇ ਇਲਾਕਾ ਨਿਵਾਸੀਆਂ ਵੱਲੋ ਖੇਡ ਮੇਲੇ ਵਿੱਚ ਪਹੁੰਚਣ ਲਈ ਖੁੱਲਾਂ ਸੱਧਾ

Sports fair preparations ਪਿੰਡ ਗਿੱਲ ਵਿਖੇ ਸਾਨਦਾਰ ਪੇਂਡੂ ਖੇਡ ਮੇਲੇ ਦੀਆਂ ਤਿਆਰੀਆ ਵਰਲਡ ਸਪੋਰਟਸ ਕਲੱਬ ਵੱਲੋਂ ਜ਼ੋਰਾਂ ਤੇ ਚੱਲ ਰਹੀਆਂ ਹਨ ਜੋ ਕਿ ਸਾਨਦਾਰ ਮੇਲਾ ਮਿਤੀ 17,18,19 ਮਾਰਚ 2023 ਨੂੰ ਹੋਣ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਗਿਲ ਤੇ ਤੇਜਿੰਦਰ ਸਿੰਘ ਤੇਜ਼ੀ ,ਕਰਨਾਲ ਗਿੱਲ ਵੀਰਦਵਿਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਤਰੀਕ ਤੋਂ ਫ਼ੁਟਬਾਲ ਟੂਰਨਾਮੈਂਟ ਸੁਰੂ ਹੋਵੇਗਾ ਪਹਿਲਾ ਇਨਾਮ 71 ਹਜ਼ਾਰ ਤੇ ਦੂਜਾ 51 ਹਜ਼ਾਰ ਤੀਸਰਾ 11 ਚੋਥਾ 11 ਹਜ਼ਾਰ ਹੋਵੇਗਾ ਦੂਸਰੇ ਦਿਨ ਵਾਲੀਵਾਲ ਸੂਟਿੰਗ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਪਹਿਲਾ ਇਨਾਮ 21 ਹਜ਼ਾਰ ਤੇ ਦੂਸਰਾ 15 ਹਜ਼ਾਰ ਹੋਵੇਗਾ ਤੀਸਰ ਤੇ ਚੋਥੇ ਨੂੰ 51 ਸੋ ਇਨਾਮ ਹੋਵੇਗਾ 19 ਤਰੀਕ ਨੂੰ ਕਬੱਡੀ ਉਪਨ ਦੇ ਮੁਕਾਬਲੇ ਹੋਣਗੇ ਜਿਸ ਵਿਚ 51 ਹਜ਼ਾਰ ਤੇ 31 ਹਜ਼ਾਰ ਇਨਾਮ ਹੋਣਗੇ ਉਸ ਸਮੇਂ ਸ੍ਰ ਹਰਭਜਨ ਸਿਘ ਅਮਰੀਕਾ ਵਾਲੇ ,ਸੋਨੂੰ ਗਿੱਲ ਬਲਜੀਤ ਸਿਘ ਸਾਬਕਾ ਸਰਪੰਚ ਅਵਤਾਰ ਸਿੰਘ ਜੀਵਨ ਗਿੱਲ ਪੁਨੀਤ ਗਿੱਲ ਗੁਰਵਿੰਦਰ ਗਿਲ ਪਿੰਦਰ ਗਿੱਲ ਜੱਸਾ ਗਿੱਲ ਸੁਖਵਿੰਦਰ ਗਿੱਲ ਜਗਵੀਰ ਗਿੱਲ ਹਾਜ਼ਰ ਸਨ ਵੱਡਾ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਕੇ ਲੰਗਰ ਵਰਤਾਏ ਜਾਣਗੇ ਅਤੇ ਵਰਲਡ ਸਪੋਰਟਸ ਦੇ ਮੈਂਬਰਾਂ ਵੱਲੋਂ ਅਤੇ ਸਾਰੇ ਇਲਾਕਾ ਨਿਵਾਸੀਆਂ ਵੱਲੋ ਖੇਡ ਮੇਲੇ ਵਿੱਚ ਪਹੁੰਚਣ ਲਈ ਖੁੱਲਾਂ ਸੱਧਾ ਦਿੱਤਾ ਜਾਂਦਾ ਹੈSports fair preparations

[wpadcenter_ad id='4448' align='none']