Statement of Sukhbir Badal
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪੁੱਜੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇਹ ਅਸੂਲਾਂ ਦੀ ਪਾਰਟੀ ਹੈ ਸਾਡੇ ਲਈ ਅਸੂਲ ਮੁੱਖ ਰੱਖਦੇ ਹਨ ਉਹਨਾਂ ਕਿਹਾ ਕਿ 103 ਸਾਲਾਂ ਵਿੱਚ ਅਕਾਲੀ ਦਲ ਨੇ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਤੇ ਪੰਜਾਬੀਅਤ ਦੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਲਈ ਇਹ ਅਕਾਲੀ ਦਲ ਨੇ ਜਿੰਮੇਵਾਰੀ ਸਮਝੀ ਹੈ ਸਾਡੇ ਵਾਸਤੇ ਅਸੂਲ ਹੈ ਸਾਡੀ ਕੋਰ ਕਮੇਟੀ ਨੇ ਸਾਫ ਕੀਤਾ ਹੈ ਕਿ ਸਾਡੇ ਅਸੂਲ ਕੀ ਹਨ ਸਾਡੇ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਨੂੰ ਲੈ ਕੇ ਅਕਾਲੀ ਦਲ ਵੋਟ ਦੀ ਰਾਜਨੀਤੀ ਨਹੀਂ ਕਰਦੀ
also read ;- ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਬਦਲ ਗਿਆ ਹੁਣ ਸਮਾਂ !
ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇਕਰ ਕੋਈ ਕਿਸਾਨਾਂ ਦੇ ਲਈ ਲੜਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਲੜਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ। ਕਿਹਾ ਜਿੰਨੀ ਵੀ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਹਨ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਹਨ। ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ ਸਾਡੇ ਲਈ ਪੰਜਾਬ ਬਹੁਤ ਜਰੂਰੀ ਹੈ।Statement of Sukhbir Badal