ਅਕਸਰ ਦੇਖਿਆ ਜਾਂਦਾ ਹੈ ਕਿ ਛੋਟੀ ਛੋਟੀ ਗੱਲ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ,
ਠੀਕ ਉਸੀ ਤਰ੍ਹਾ ਸਾਡੇ ਨਹੁ ਵਿਚ ਫਸੀ ਗੰਦਗੀ ,ਖੁਜਲੀ ਦੇ ਕਣ,ਸਿਰ ਦੀ ਸਿਕਰੀ ਅਤੇ ਮਿੱਟੀ ਵਗੈਰਾ ਵਗੈਰਾ
ਸਾਨੂੰ ਬਿਮਾਰ ਕਰ ਸਕਦੀ ਹੈ,
ਇਹੀਓ ਅਟਾ ਗੁੰਨਣ ਲੱਗੇ,ਜਾ ਕੁਝ ਖਾਣ ਲੱਗੇ ਜਾ ਬਚਿਆ ਨੂੰ ਖਵਾਉਣ ਲੱਗੇ
ਖਾਣੇ ਦੇ ਸਪੰਰਕ ਵਿਚ ਆ ਕੇ ਸਿੱਧੀ ਬਚਿਆ ਦੇ ਪੇਟ ਵਿੱਚ ਜਾਂਦੀ ਹੈ,
ਉਸੀ ਤੋਂ ਰੋਗਾਂ ਦੀ ਸ਼ੁਰੂਆਤ ਹੋ ਜਾਂਦੀ ਹੈ,
ਬੱਚੇ ਤੇ ਸਾਡੇ ਰੋਗੀ ਹਨ ਹੀ ਸਾਡੀ ਇਹੀ ਹਰਕਤਾਂ ਕਰਕੇ,
ਸੋ ਅੱਜ ਤੋ ਹੀ ਆਪਣੇ ਨਹੁੰ ਕੱਟ ਕੇ ਰਖੋ,
ਫੈਸ਼ਨ ਕੁਝ ਵੀ ਹੋਵੇ ,
ਪਰ ਜਿਉਣਾ ਤੇ ਅਸੀ ਚੰਗੀ ਸਿਹਤ ਨਾਲ ਹੈ,