ਕੀ ਸਾਡਾ ਅਤੇ ਸਾਡੇ ਬੱਚਿਆ ਨੂੰ ਪੇਟ ਦੀਆ ਬਿਮਾਰੀਆਂ ਜਿਆਦਾ ਹੋਣ ਦੇ ਕਾਰਨ ਸਾਡੇ ਲੰਬੇ ਲੰਬੇ ਨਹੂੰ (nails) ਤਾਂ ਨਹੀਂ???????

stomach diseases of children

ਅਕਸਰ ਦੇਖਿਆ ਜਾਂਦਾ ਹੈ ਕਿ ਛੋਟੀ ਛੋਟੀ ਗੱਲ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ,
ਠੀਕ ਉਸੀ ਤਰ੍ਹਾ ਸਾਡੇ ਨਹੁ ਵਿਚ ਫਸੀ ਗੰਦਗੀ ,ਖੁਜਲੀ ਦੇ ਕਣ,ਸਿਰ ਦੀ ਸਿਕਰੀ ਅਤੇ ਮਿੱਟੀ ਵਗੈਰਾ ਵਗੈਰਾ
ਸਾਨੂੰ ਬਿਮਾਰ ਕਰ ਸਕਦੀ ਹੈ,

ਇਹੀਓ ਅਟਾ ਗੁੰਨਣ ਲੱਗੇ,ਜਾ ਕੁਝ ਖਾਣ ਲੱਗੇ ਜਾ ਬਚਿਆ ਨੂੰ ਖਵਾਉਣ ਲੱਗੇ
ਖਾਣੇ ਦੇ ਸਪੰਰਕ ਵਿਚ ਆ ਕੇ ਸਿੱਧੀ ਬਚਿਆ ਦੇ ਪੇਟ ਵਿੱਚ ਜਾਂਦੀ ਹੈ,

ਉਸੀ ਤੋਂ ਰੋਗਾਂ ਦੀ ਸ਼ੁਰੂਆਤ ਹੋ ਜਾਂਦੀ ਹੈ,
ਬੱਚੇ ਤੇ ਸਾਡੇ ਰੋਗੀ ਹਨ ਹੀ ਸਾਡੀ ਇਹੀ ਹਰਕਤਾਂ ਕਰਕੇ,

ਸੋ ਅੱਜ ਤੋ ਹੀ ਆਪਣੇ ਨਹੁੰ ਕੱਟ ਕੇ ਰਖੋ,

ਫੈਸ਼ਨ ਕੁਝ ਵੀ ਹੋਵੇ ,
ਪਰ ਜਿਉਣਾ ਤੇ ਅਸੀ ਚੰਗੀ ਸਿਹਤ ਨਾਲ ਹੈ,

[wpadcenter_ad id='4448' align='none']