ਗਰਭ ਅਵਸਥਾ ਵਿਚ ਏਸ ਪੋਸ਼ਕ ਤੱਤ ਦੀ ਘਾਟ ਬੱਚੇ ਦੇ ਦਿਮਾਗੀ ਵਿਕਾਸ ਨੂੰ ਕਰ ਸਕਦੀ ਹੈ ਸੁਸਤ

study from Japan
study from Japan

study from Japan ਜਾਪਾਨ ਦੇ ਇੱਕ ਨਵੇਂ ਅਧਿਐਨ ਦੇ ਅਨੁਸਾਰ, ਗਰਭ ਅਵਸਥਾ ਵਿੱਚ ਘੱਟ ਫਾਈਬਰ ਦਾ ਸੇਵਨ ਬੱਚੇ ਦੇ ਦਿਮਾਗ ਦੇ ਵਿਕਾਸ ਵਿੱਚ ਰੁਕਾਵਟ ਪਾ ਸਕਦਾ ਹੈ।
ਜਦੋਂ ਕਿ ਜਾਨਵਰਾਂ ਉੱਤੇ ਹੋਏ ਇਕ ਅਧਿਐਨਾਂ ਨੇ ਗਰਭ ਅਵਸਥਾ ਦੌਰਾਨ ਘੱਟ ਫਾਈਬਰ ਵਾਲੀ ਖੁਰਾਕ ਨੂੰ ਔਲਾਦ ਵਿੱਚ ਦਿਮਾਗ ਦੀਆਂ ਨਸਾਂ ਦੇ ਕੰਮ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ ਹੈ।, ਖੋਜਕਰਤਾਵਾਂ ਨੇ ਕਿਹਾ ਕਿ ਇਹ ਅਧਿਐਨ ਜਾਨਵਰਾਂ ਅਤੇ ਮਨੁੱਖ ਵਿੱਚ ਇੱਕੋ ਜਿਹੇ ਪ੍ਰਭਾਵਾਂ ਦਾ ਪਤਾ ਲਗਾਉਣ ਵਾਲਾ ਪਹਿਲਾ ਅਧਿਐਨ ਹੈ। study from Japan

ਖੋਜ ਦੌਰਾਨ ਜਦੋਂ ਉੱਚ-ਫਾਈਬਰ ਸੇਵਨ ਵਾਲੀਆ ਮਾਵਾਂ ਦੇ ਸਮੂਹ ਦੀ ਤੁਲਨਾ ਘੱਟ ਫਾਈਬਰ ਲੈਣ ਵਾਲੀਆ ਮਾਵਾਂ ਦੇ ਸਮੂਹ ਨਾਾਲ ਕੀਤੀ ਗਈ, ਤਾਂ ਘੱਟ ਫਾਈਬਰ ਸੇਵਨ ਲੈਣ ਵਾਲੀਆ ਮਾਵਾਂ ਦੇ ਬੱਚਿਆ ਦੇ ਦਿਮਾਗੀ ਵਿਕਾਸ ਵਿਚ ਦੇਰੀ ਦੇਖੀ ਗਈ ਖੋਜੀਆ ਦੀ ਟੀਮ ਅਨੁਸਾਰ ਫਾਈਬਰ ਦੀ ਘਾਟ ਬੱਚਿਆ ਵਿੱਚ ਸੰਚਾਰ,ਨਿੱਜੀ-ਸਮਾਜਿੱਕ ਹੁਨਰਾਂ ਅਤੇ ਸਮੱਸਆਿ-ਹੱਲ ਕਰਨ ਆਦਿ ਵਿਚ ਵੀ ਸਮੱਸਿਆ ਕਰਦਾ ਹੈ।

ਇਹ ਵੀ ਪੜ੍ਹੋਂ: ਹੁਣ ਹਰੀਆਣਾ ਦੀ ਯਮੁਨਾ ਨਦੀ ‘ਚ ਧਮਾਕੇ 30 ਫੁੱਟ ਤੱਕ ਉਛਲਿਆ ਪਾਣੀ ਜਾਣੋਂ ਕੀ ਹੈ ਕਾਰਨ

76,000 ਤੋਂ ਵੱਧ ਮਾਂ-ਬੱਚਿਆਂ ਦੇ ਜੋੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ। ਇਹ ਇੱਕ ਚੱਲ ਰਿਹਾ ਪ੍ਰੋਜੈਕਟ ਹੈ ਜਿਸਦਾ ਉਦੇਸ਼ ਇਹ ਉਜਾਗਰ ਕਰਨਾ ਹੈ ਕਿ ਜਾਪਾਨ ਦਾ ਪੋਣ-ਪਾਣੀ ਬੱਚਿਆਂ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ

ਇਸ ਖੋਜ ਦੇ ਸਿੱਟੇ ਫਲਸਰੂਪ ਗਰਭ-ਅਵਸਥਾ ਦੌਰਾਂਨ ਮਾਵਾਂ ਨੂੰ ਆਪਣੀ ਖੁਰਾਕ ਵਿਚ ਵੱਧ ਤੋ ਵੱਧ ਫਾਇਬਰ ਸ਼ਾਮਿਲ ਕਰਨਾ ਚਾਹੀਦਾ ਹੈ।study from Japan

[wpadcenter_ad id='4448' align='none']