ਸਮਾਣਾ ਪਟਿਆਲਾ ਰੋਡ ਤੇ ਭਿਆਨਕ ਸੜਕ ਹਾਦਸਾ

ਸਮਾਣਾ ਤੋਂ ਰਜਨੀ ਰਾਣੀ ( ਰੀਤ ਕੌਰ )

Terrible on Samana Patiala Road ਅਕਸਰ ਹੀ ਸਮਾਣਾ ਅਤੇ ਪਟਿਆਲਾ ਵਾਲੇ ਰੋਡ ਤੇ ਕਾਫੀ ਜਿਆਦਾ ਭਿਆਨਕ ਹਾਦਸੇ ਵੇਖਣ ਨੂੰ ਮਿਲਦੇ ਨੇ ਤੇ ਇਕ ਵਾਰ ਇਕ ਬੇਹੱਦ ਹੀ ਭਿਆਨਕ ਹਾਦਸਾ ਵਾਪਰਿਆ
ਦਰਸਲ ਇਸ ਭਿਆਨਕ ਹਾਦਸੇ ਦੇ ਵਿੱਚ 4 ਗੱਡੀਆਂ ਆਪਸ ਵਿੱਚ ਟੱਕਰਾ ਗਈਆਂ ਜਿਸ ਕਰਕੇ ਇੱਕ ਬਹੁਤ ਵੱਡਾ ਭਿਆਨਕ ਹਾਦਸਾ ਵਾਪਰ ਜਾਂਦਾ ਹੈ
ਹਾਲਾਂਕਿ ਇਸ ਭਿਆਨਕ ਹਾਦਸੇ ਦੇ ਵਿਚ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਵ ਜਰੂਰ ਰਹਿ ਗਿਆ ਹੈ
ਮੌਕੇ ਤੇ ਮੌਜੂਦ ਲੋਕਾਂ ਦੇ ਵਲੋਂ ਹਾਦਸਾਗ੍ਰਸਤ ਲੋਕਾਂ ਨੂੰ ਗੱਡੀਆਂ ਦੇ ਵਿੱਚੋ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿਸ ਕਰਕੇ ਸਮਾਂ ਰਹਿੰਦਿਆਂ ਇਲਾਜ ਸ਼ੁਰੂ ਹੋ ਗਿਆ ਤੇ ਜਾਨੀ ਨੁਕਸਾਨ ਤੋਂ ਬਚਾਵ ਰਹਿ ਗਿਆTerrible on Samana Patiala Road

also read :- ਗੁਜਰਾਤ ‘ਚ ਤਬਾਹੀ ਦੇ ਨਿਸ਼ਾਨ ਛੱਡ ਗਿਆ ‘ਬਿਪਰਜੋਏ’, 1000 ਪਿੰਡਾਂ ’ਚ ਬੱਤੀ ਗੁੱਲ,

ਦਸ ਦਈਏ ਕੇ ਸਮਾਣਾ ਪਟਿਆਲਾ ਇਸ ਰੋਡ ਤੇ ਅਕਸਰ ਹੀ ਕੋਈ ਨਾ ਕੋਈ ਅਜਿਹਾ ਭਿਆਨਕ ਹਾਦਸਾ ਵਾਪਰਦਾ ਰਹਿੰਦਾ ਹੈ ਜਿਸ ਕਰਕੇ ਇਥੇ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਪਰ ਅਜੇ ਤੱਕ ਇਸ ਤਰਾਂ ਦੇ ਹਾਦਸਿਆਂ ਨੂੰ ਰੋਕਣ ਲਈ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੁੰਦੇ ਦਿਖਾਏ ਤੇ ਲੋੜ ਹੈ ਅਜਿਹੇ ਹਾਦਸਿਆਂ ਨੂੰ ਰੋਕਣ ਦੀTerrible on Samana Patiala Road

[wpadcenter_ad id='4448' align='none']