Wednesday, January 15, 2025

ਪੰਜਾਬ ‘ਚ ਬਦਲੀਆਂ ਦਾ ਦੌਰ ਜਾਰੀ! IPS ਤੇ PPS ਅਫ਼ਸਰਾਂ ਦੇ ਹੋਏ ਤਬਾਦਲੇ

Date:

The round of transfers continues in Punjab
ਪੰਜਾਬ ਸਰਕਾਰ ਵੱਲੋਂ 1 IPS ਤੇ 9 PPS ਅਧਿਕਾਰੀਆਂ ਨੂੰ ਬਦਲਿਆ ਗਿਆ ਹੈ। ਜਾਰੀ ਹੁਕਮਾਂ ਮੁਤਾਬਕ ਸੁਖਵੰਤ ਸਿੰਘ ਨੂੰ ਏ. ਆਈ. ਜੀ. ਵੈੱਲਫੇਅਰ ਪੰਜਾਬ ਚੰਡੀਗੜ੍ਹ ਤੋਂ ਡੀ. ਆਈ. ਜੀ. ਵੈੱਲਫੇਅਰ ਪੰਜਾਬ ਚੰਡੀਗੜ੍ਹ ਲਾਇਆ ਗਿਆ ਹੈ। ਇਸੇ ਤਰ੍ਹਾਂ ਹਰਜਿੰਦਰ ਸਿੰਘ ਨੂੰ ਡੀ. ਐੱਸ. ਪੀ. ਐੱਸ. ਬੀ.-2 ਇੰਟੈਲੀਜੈਂਸ ਪੰਜਾਬ ਲਾਇਆ ਗਿਆ। ਜਤਿੰਦਰ ਪਾਲ ਸਿੰਘ ਨੂੰ ਸੀ. ਆਈ. ਡੀ. ਟ੍ਰੇਨਿੰਗ ਸਕੂਲ ਛੜਬੜ ਬਨੂੜ ਅਤੇ ਗੁਰਮੁਖ ਸਿੰਘ ਨੂੰ ਡੀ. ਐੱਸ. ਪੀ. ਸਬ ਯੂਨਿਟ ਮਲੇਰਕੋਟਲਾ ਲਾਇਆ ਗਿਆ ਹੈ।The round of transfers continues in Punjab

ਜਗਜੀਤ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਕਪੂਰਥਲਾ, ਹਰਿੰਦਰਜੀਤ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਤਰਨਤਾਰਨ, ਰੁਪਿੰਦਰਜੀਤ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਚੰਡੀਗੜ੍ਹ, ਜਸਕਰਨ ਕੌਰ ਨੂੰ ਆਰਜ਼ੀ ਤੌਰ ’ਤੇ ਦਫ਼ਤਰ ਏ. ਆਈ. ਜੀ. ਜ਼ੋਨਲ ਸੀ. ਆਈ. ਡੀ. ਜਲੰਧਰ ਵਿਖੇ ਤਾਇਨਾਤ ਕੀਤਾ ਗਿਆ।

also read :- ਰਿਜਰਵੇਸ਼ਨ ਬਚਾਓ ਸੰਗਰਸ਼ ਕਮੇਟੀ ਵਲੋਂ ਭਾਰਤ ਬੰਦ ਦਾ ਸੱਦਾ

ਇਸੇ ਤਰ੍ਹਾਂ ਬਲਕਾਰ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਫ਼ਾਜ਼ਿਲਕਾ ਤੇ ਬਲਜਿੰਦਰ ਸਿੰਘ ਨੂੰ ਡੀ.ਐੱਸ.ਪੀ. ਸੀ. ਆਈ. ਡੀ. ਯੂਨਿਟ ਮੋਗਾ ਲਾਇਆ ਗਿਆ ਹੈ।The round of transfers continues in Punjab

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...