ਅਸਾਮ ‘ਚ ਸ਼ਹੀਦ ਹੋਏ ਜਵਾਨ ਨੂੰ ਲਿਆਂਦਾ ਜੱਦੀ ਪਿੰਡ, ਨਹੀਂ ਵੇਖਿਆ ਜਾਂਦਾ ਪਰਿਵਾਰ ਦਾ ਇਹ ਦਰਦ

ਪਟਿਆਲਾ ਤੋਂ ਮਾਲਕ ਸਿੰਘ ਘੁੰਮਣ ਅਸਾਮ ‘ਚ ਪਾਣੀ ‘ਚ ਡੁੱਬਣ ਕਾਰਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਸਹਿਜ ਪਾਲ ਸਿੰਘ ਨੂੰ ਆਪਣੇ ਜੱਦੀ ਪਿੰਡ ਰੰਧਾਵਾ ਲਿਆਂਦਾ ਗਿਆ। ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। The young man was brought also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਮਈ,2023) […]

ਪਟਿਆਲਾ ਤੋਂ ਮਾਲਕ ਸਿੰਘ ਘੁੰਮਣ

ਅਸਾਮ ‘ਚ ਪਾਣੀ ‘ਚ ਡੁੱਬਣ ਕਾਰਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਸਹਿਜ ਪਾਲ ਸਿੰਘ ਨੂੰ ਆਪਣੇ ਜੱਦੀ ਪਿੰਡ ਰੰਧਾਵਾ ਲਿਆਂਦਾ ਗਿਆ। ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। The young man was brought

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਮਈ,2023) Today Hukamnama Darbar Sahib JI
ਪੁੱਤ ਦੇ ਇਸ ਜਹਾਨੋਂ ਤੁਰ ਜਾਣ ਨਾਲ ਮਾਪਿਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ ਓਥੇ ਹੀ ਪੂਰੇ ਪਿੰਡ ਦੇ ਵਿਚ ਮਾਹੌਲ ਬੇਹੱਦ ਹੀ ਗ਼ਮਗੀਨ ਹੋ ਚੁਕਿਆ ਹੈ

ਜਿਵੇ ਹੀ ਪੁੱਤ ਦੀ ਲਾਸ਼ ਜੱਦੀ ਪਿੰਡ ਪਹੁੰਚੀ ਤਾਂ ਮਾਪੇ ਧਾਹਾਂ ਮਾਰ ਮਾਰ ਰੋਏ The young man was brought

ਜਵਾਨ ਸਹਿਜ ਪਾਲ ਦੇ ਜੱਦੀ ਪਿੰਡ ਰੰਧਾਵਾ ਚ ਪੂਰੇ ਸਰਕਾਰੀ ਰੀਤੀ ਰਿਵਾਜਾਂ ਨਾਲ ਓਹਨਾ ਦਾ ਅੰਤਿਮ ਸੰਸਕਾਰ ਕੀਤਾ ਗਿਆThe young man was brought