Saturday, December 21, 2024

ਇਸ ਪੇਂਟਿੰਗ ਨੂੰ ‘ਡਿਲੂਜ ਸੀਨ’ ਕਿਹਾ ਜਾਂਦਾ ਹੈ, ਇਹ ਸਾਡੇ ਦਿਮਾਗ ਦਾ ਮਨੋਵਿਗਿਆਨਕ ਪ੍ਰਤੀਕਾਂ ਨੂੰ ਲੈਕੇ ਬਣਾਈ ਗਈ ਹੈ

Date:

This painting is called ‘Deluge Scene ਤੁਸੀਂ ਦੇਖਦੇ ਹੋ ਕਿ ਇੱਕ ਵਿਅਕਤੀ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣੀ ਪਤਨੀ ਅਤੇ ਬੱਚੇ (ਪੁੱਤਰ) ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਰਿਹਾ ਹੈ ਜੋ ਉਸਦੇ ਨਜ਼ਦੀਕ ਹਨ।

ਪਤਨੀ ਵਰਤਮਾਨ ਜੀਵਨ ਨੂੰ ਦਰਸਾਉਂਦੀ ਹੈ, ਪੁੱਤਰ ਭਵਿੱਖ ਨੂੰ ਅਤੇ ਦੂਜੇ ਪਾਸੇ ਪਿਤਾ ਅਤੀਤ ਨੂੰ ਦਰਸਾਉਂਦਾ ਹੈ, ਜਿਸ ਨੂੰ ਆਦਮੀ ਚਿੰਬੜਦਾ ਹੈ। ਇਸ ਤਰ੍ਹਾਂ ਉਹ ਆਪਣਾ ਵਰਤਮਾਨ ਜੀਵਨ ਅਤੇ ਭਵਿੱਖ ਗੁਆ ਬੈਠਦਾ ਹੈ। ਰੋਜ਼ਾਨਾ ਲੋਕ ਇਹੀ ਕਰ ਰਹੇ ਹਨ।

ਅਤੀਤ ਸਾਡੇ ਅੰਦਰ ਐਨਾ ਖੁੱਭ ਜਾਂਦਾ ਹੈ ਕਿ ਕੋਈ ਵਰਤਮਾਨ ਬਾਰੇ ਸੋਚ ਵੀ ਨਹੀਂ ਪਾਉਂਦਾ… ਭਵਿੱਖ ਬਾਰੇ ਤਾਂ ਕੀ ਸੋਚੇਗਾ।This painting is called ‘Deluge Scene

ਤੁਹਾਡੇ ਵਿੱਚੋ ਜਿਹੜੇ ਵੀ ਦੋਸਤ ਇਸ ਪੋਸਟ ਨੂੰ ਵੇਖ ਰਹੇ ਹਨ, ਕੋਈ ਚਾਹੇਗਾ ਵੀ ਤਾਂ ਇਹ ਨਹੀਂ ਆਖੇਗਾ ਕਿ ਉਹ ਪਤਨੀ ਜਾਂ ਬੱਚੇ ਨੂੰ ਬਚਾਉਣ ਦੀ ਕੋਸਿਸ਼ ਕਰੇਗਾ।

ਇਹੋ ਕਲਪਨਾ ਮਨੁੱਖ ਬੁੱਢਾ ਹੋਕੇ ਕਰਦਾ ਹੈ ਉਹ ਹਮੇਸ਼ਾ ਹੀ ਬਚਪਨ ਨੂੰ ਮੁੜ ਜਿਊਣਾ ਚਾਹੇਗਾ..This painting is called ‘Deluge Scene

ਹੁਣ ਦਸੋ ਤੁਸੀ ਕਿਸ ਨੂੰ ਬਚਾਓਗੇ ?

Share post:

Subscribe

spot_imgspot_img

Popular

More like this
Related

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...

ਕਿਸਾਨ ਅੰਦੋਲਨ ਕਿਸਾਨਾਂ ਦੀ ਆੜ ਵਿੱਚ ਵਿਸ਼ਵ ਵਪਾਰ ਸੰਗਠਨ ਦੀ ਆਪਣੀ ਲੜਾਈ ਹੈ: ਹਰਜੀਤ ਗਰੇਵਾਲ

ਕੈਨੇਡਾ ਦੇ ਖਾਲਿਸਤਾਨੀਆਂ ਨੇ ਕਿਸਾਨਾਂ ਦੇ ਧਰਨੇ 'ਤੇ ਕੀਤਾ...