ਮਣੀਪੁਰ ਗੈਂਗਰੇਪ ਮਾਮਲੇ ‘ਚ ਅਮਰੀਕਾ ਦਾ ਬਿਆਨ ਪੀੜਤ ਨੂੰ ਇਨਸਾਫ ਦੁਵਾਉਂਣ ਲਈ ਸਾਡਾ ਭਾਰਤ ਨੂੰ ਸਮਰਥਨ

US Ambassador to India
US Ambassador to India

US Ambassador to India  ਮਣੀਪੁਰ ‘ਚ ਦੋ ਸਮੁਦਾਇ ਵਿਚ 3 ਮਈ ਤੋਂ ਜਾਰੀ ਹਿੰਸਾ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ ਉਥੇ ਹੀ 2 ਅੋਰਤਾਂ ਦੇ ਨਾਲ ਹੋਏ ਜ਼ਬਰ ਵਿਚ ਹੁਣ ਸਯੁੰਕਤ ਰਾਜ ਅਮਰੀਕਾ ਦਾ ਅਧੀਕਾਰਤ ਬਿਆਨ ਸਾਹਮਣੇਂ ਆਇਆ ਹੈ। ਅਮਰੀਕਾ ਨੇ ਇਸ ਮਾਮਲੇ ਨੂੰ ਬੇਹੱਦ ਡਰਾਉਣਾਂ ਤੇ ਹੈਰਾਨੀਜਨਕ ਦੱਸਿਆ ਹੈ।US Ambassador to India 
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਦੋ ਅੋਰਤਾਂ ‘ਤੇ ਹੋਏ ਹਮਲੇ ਦਾ ਵਿਡਿਓ ਦੇਖ ਅਸੀ ਦੰਗ ਰਹਿ ਗਏ ਅਸੀ ਪੀੜਤਾਂ ਲਈ ਹਮਦਰਦੀ ਜ਼ਾਹਿਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦੁਵਾਉਂਣ ਲਈ ਅਸੀ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ।

ਇਹ ਵੀ ਪੜ੍ਹੋਂ: ਟੈਨਿਸ ਖਿਡਾਰਣ ਕਰਮਨ ਕੌਰ ਥਾਂਦੀ ਨੇ ਅਮਰੀਕਾ ‘ਚ ਕੀਤਾ ਭਾਰਤ ਦਾ ਨਾਂ ਬੁਲੰਦ

ਸਯੁੰਕਤ ਰਾਜ ਅਮਰੀਕਾ ਨੇ ਕਿਹਾ ਹਰ ਸਮੁਦਾਇ ਦੇ ਲੋਕਾਂ ਅਤੇ ਸੰਪਤੀ ਦੀ ਰੱਖਿਆ ਹੋਵੇ
ਪਟੇਲ ਨੇ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕਿਸੇ ਵੀ ਸਭਿਅੱਕ ਸਮਾਜ ਵਿਚ ਅੋਰਤਾਂ ਨਾਲ ਇਸ ਪ੍ਰਕਾਰ ਦਾ ਜ਼ਬਰ ਸ਼ਰਮਨਾਕ ਹੈ। ਅਸੀ ਪਹਿਲਾਂ ਵੀ ਕਿਹ ਚੁਕੇ ਹਾਂ ਕਿ ਅਸੀ ਮਣੀਪੁਰ ਮਾਮਲੇ ‘ਚ ਸ਼ਾਤੀਪੂਰਕ ਹੱਲ ਦੇ ਪੱਖ ਵਿਚ ਹਾਂ।ਅਤੇ ਉਮੀਦ ਕਰਦੇ ਹਾਂ ਕਿ ਹਰ ਸਮੁਦਾਇ ਦੇ ਲੋਕਾਂ ‘ਤੇ ਉਨ੍ਹਾਂ ਦੀ ਸੰਪਤੀ ਦੀ ਰੱਖਿਆ ਕੀਤੀ ਜਾਵੇਗੀ।

ਅਮਰੀਕੀ ਰਾਜਦੂਤ ਬੋਲੇ ਭਾਰਤ ਨੇ ਮੱਦਦ ਮੰਗੀ ਤਾਂ ਅਸੀਂ ਤਿਆਰ ਹਾਂ
ਇਸ ਤੋਂ ਪਹਿਲਾਂ ਭਾਰਤ ਵਿਚ ਮੌਜੂਦ ਅਮਰੀਕੀ ਰਾਜਦੂਤ ਏਰਿਕ ਗਰਾਸ੍ਰਟੀ ਨੇ ਕਿਹਾ ਸੀ ਕਿ ਇਹ ਭਾਰਤ ਦਾ ਅਦਰੂਨੀ ਮਾਮਲਾ ਹੈ। ਉਹ ਜਿੱਥੇ ਵੀ ਅਜਿਹੀਆ ਜਿੰਸਕ ਘਟਨਾਵਾਂ ਵੇਖਦੇ ਹਨ ੳਾਂ ਉਨ੍ਹਾਂ ਨੂੰ ਕਸ਼ਟ ਹੁੰਦਾ ਹੈ। ਇਸ ਤੋਂ ਪਹਿਲਾਂ 6 ਜੁਲਾਈ ਨੂੰ ਵੀ ਅਮਰੀਕਾ ਨੇ ਮਣੀੋਪੁਰ ਹਿੰਸਾ ‘ਤੇ ਚਿੰਤ੍ਹਾਂ ਜ਼ਾਹਿਰ ਕੀਤੀ ਸੀ।US Ambassador to India 

[wpadcenter_ad id='4448' align='none']