ਅਨੁਸ਼ਕਾ ਸ਼ਰਮਾ ਦੇ ਜਨਮ ਦਿਨ ਤੇ ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪੋਸਟ

Virat Kohli shared the post

Virat Kohli shared the post ਬਾਲੀਵੁਡ ਐਕਟਰੈਸ ਅਨੁਸ਼ਕਾ ਸ਼ਰਮਾ ਦਾ ਅੱਜ ਜਨਮ ਦਿਨ ਹੈ
ਦਰਅਸਲ : ਅਨੁਸ਼ਕਾ ਸ਼ਰਮਾ ਦਾ ਜਨਮ 1 ਮਈ 1988 ਨੂੰ ਹੋਇਆ ਸੀ ਇਸ ਖਾਸ ਦਿਨ ਤੇ ਅਨੁਸ਼ਕਾ ਦੇ ਪਤੀ ਯਾਨੀਕਿ ਵਿਰਾਟ ਕੋਹਲੀ ਨੇ ਇਕ ਪੋਸਟ ਸਾਂਝੀ ਕਰਕੇ ਆਪਣੀ ਪਤਨੀ ਅਨੁਸ਼ਕਾ ਨੂੰ ਜਨਮ ਦਿਨ ਤੇ best wishes ਦਿਤੀਆਂ ਗਈਆਂ Virat Kohli shared the post

ਵਿਰਾਟ ਕੋਹਲੀ ਪੋਸਟ ਸਾਂਝੀ ਕਰਦੇ ਲਿਖਦੇ ਨੇ Love you Through thick,thin and all yours cute madness @happy birthday my everything @anushka sharma ਓਥੇ ਹੀ ਵਿਰਾਟ ਕੋਹਲੀ ਦੇ ਵਲੋਂ ਅਨੁਸ਼ਕਾਂ ਸ਼ਰਮਾ ਦੀਆਂ ਦਿਲਕਸ਼ ਅੰਦਾਜ ਦੇ ਵਿਚ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ Virat Kohli shared the post

[wpadcenter_ad id='4448' align='none']