ਬਲਾਤਕਾਰ ਕਿਉਂ ?

Date:

What is the reason behind rape? ਇਹ ਇੱਕ ਅਜਿਹਾ ਨਾਮ ਹੈ ਜਿਸਨੂੰ ਸੁਣ ਕੇ ਹਰ ਕਿਸੇ ਦੀ ਰੂਹ ਅੰਦਰੋ ਤੋਂ ਕੰਬ ਜਾਂਦੀ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਸਾਡੇ ਘਰ ਦੀਆਂ ਧੀਆਂ ਭੈਣਾਂ ਬਿਲਕੁਲ ਹੀ ਅਜ਼ਾਦੀ ਦੇ ਨਾਲ ਘੁੰਮਦੀਆਂ ਫਿਰਦੀਆਂ ਸਨ ਪਰ ਫਿਰ ਲੋਕਾਂ ਦੀਆਂ ਨਜ਼ਰਾਂ ਹੌਲੀ ਹੌਲੀ ਭੈੜੀਆਂ ਹੋਣ ਲੱਗ ਪਈਆਂ ਕੁੜੀਆਂ ਨੂੰ ਇਸ ਸਮਾਜ ਦੇ ਵਿੱਚ ਗੰਦੀ ਹਫਸ ਭਰੀ ਨਿਗ੍ਹਾ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਗਿਆ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਆਮ ਹੀ ਵਾਪਰਨ ਲੱਗ ਗਈਆਂ …..

ਅੱਜ ਦੇ ਸਮੇਂ ਦੇ ਵਿੱਚ ਜਿੱਥੇ ਦੇਖੋ ਬਲਾਤਕਾਰ ਹੀ ਬਲਾਤਕਾਰ ਨਜ਼ਰ ਆਉਣਗੇ ਇਹ ਘਟਨਾਵਾਂ ਰੁੱਕ ਤਾ ਨਹੀਂ ਰਹੀਆਂ ਪਰ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਨੇ ਇਹਨਾਂ ਦੇ ਉੱਤੇ ਕੋਈ ਵੀ ਕੰਟਰੋਲ ਜੌ ਹੈ ਨਹੀਂ ਕੀਤਾ ਜਾ ਰਿਹਾ…..What is the reason behind rape?

ਜੇਕਰ ਬਲਾਤਕਾਰ ਵਰਗੀਆਂ ਘਟਨਾਵਾਂ ਇਸੇ ਤਰੀਕੇ ਨਾਲ ਵਾਪਰਦੀਆਂ ਰਹੀਆਂ ਸਮਾਜ ਦੇ ਵਿੱਚ ਕੁੜੀਆਂ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਣਾ ਹੈ ਧੀਆਂ ਦਾ ਦਰਜਾ ਇਸ ਸਮਾਜ ਦੇ ਵਿਚ ਬਿਲਕੁਲ ਹੀ ਪਿੱਛੇ ਹੋ ਜਾਵੇਗਾ ਜਦ ਕੀ ਕੁੜੀਆਂ ਤਾਂ ਹਰ ਪੱਖ ਦੇ ਵਿੱਚ ਹਰ ਕਿਸੇ ਤੋਂ ਅੱਗੇ ਰਹਿੰਦੀਆਂ ਨੇ

ਲੋੜ ਹੈ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਉਣ ਦੀ !What is the reason behind rape?

Charanjeet kaur
9877582662

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...