world news

" ਸਿੱਖ ਧਰਮ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ "-AI Grok

" ਸਿੱਖ ਧਰਮ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ " Elon Musk ਦੀ Grok AI ਨੇ ਕੀਤੀ ਸਿੱਖ ਧਰਮ ਦੀ ਤਾਰੀਫ #elonmusk #nirpakhpost #grokeai #sikhreligion #proud #praise Nirpakh Post ਖ਼ਬਰ ਦੀ ਨਿਰਪੱਖ ਅਵਾਜ਼ Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates. VIDEO BY :- NIrpakhpost Website : https://nirpakhpost.com/
World News 
Read More...

ਭਾਰਤੀਆਂ ਨੂੰ ਡਿਪੋਰਟ ਕਰਨ ਦੇ ਵਿਵਾਦ ਵਿਚਾਲੇ USA ਪਹੁੰਚੇ PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਦੋ ਦਿਨਾਂ ਦੇ ਅਮਰੀਕਾ ਦੌਰੇ 'ਤੇ ਪਹੁੰਚੇ। ਅਮਰੀਕਾ ਪਹੁੰਚਣ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗੈਬਾਰਡ ਨਾਲ ਮੁਲਾਕਾਤ ਕੀਤੀ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਕੱਲ੍ਹ ਹੀ ਤੁਲਸੀ...
Read More...

ਨਾਸਾ ਨੇ ਪੁਲਾੜ 'ਚ ਫਸੇ ਸੁਨੀਤਾ ਵਿਲੀਅਮਜ਼ ਤੇ ਵਿਲਮੌਰ ਦੀ ਵਾਪਸੀ ਬਾਰੇ ਦਿੱਤੀ ਵੱਡੀ ਅਪਡੇਟ,ਜਾਣੋ ਕਦੋਂ ਅਤੇ ਕਿਵੇਂ ਹੋਵੇਗੀ ਵਾਪਸੀ

ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ( Sunita Williams) ਅਤੇ ਬੁੱਚ ਵਿਲਮੋਰ (Butch Wilmore)  ਜਲਦੀ ਹੀ ਪੁਲਾੜ ਸਟੇਸ਼ਨ 'ਤੇ ਵਾਪਸ ਆਉਣਗੇ। ਨਾਸਾ (NASA) ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਰਚ ਦੇ ਅੱਧ ਵਿੱਚ ਵਾਪਸ ਲਿਆਂਦਾ ਜਾਵੇਗਾ। ਦੋਵੇਂ ਪੁਲਾੜ ਯਾਤਰੀ ਪਿਛਲੇ...
World News  Breaking News 
Read More...

ਟਰੰਪ ਨੇ ਕੈਨੇਡਾ-ਮੈਕਸੀਕੋ 'ਤੇ ਲਗਾਇਆ 25 ਫੀਸਦੀ ਟੈਰਿਫ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ, ਯਾਨੀ 1 ਫਰਵਰੀ ਨੂੰ, ਕੈਨੇਡਾ ਅਤੇ ਮੈਕਸੀਕੋ 'ਤੇ 25% ਅਤੇ ਚੀਨ 'ਤੇ 10% ਟੈਰਿਫ ਲਗਾਇਆ ਹੈ। ਉਸਨੇ ਇਸ ਸੰਬੰਧੀ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ। ਇਸ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ...
World News  Breaking News 
Read More...

ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਚ ਬਣਿਆ ਕਾਨੂੰਨ ! ਪ੍ਰਵਾਸੀਆਂ ਨੂੰ ਭੇਜਿਆ ਜਾਵੇਗਾ ਜੇਲ੍ਹ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਕਾਨੂੰਨ, ਲਾਚੇਨ ਰਾਈਲੇ ਐਕਟ 'ਤੇ ਦਸਤਖਤ ਕੀਤੇ। ਇਹ ਕਾਨੂੰਨ ਸੰਘੀ ਅਧਿਕਾਰੀਆਂ ਨੂੰ ਕਿਸੇ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ ਦੇਣ...
World News 
Read More...

ਪਤੰਗ ਉਡਾਉਣ ਤੇ ਲੱਗੀ ਪੂਰਨ ਪਾਬੰਧੀ ! 5 ਸਾਲ ਦੀ ਜੇਲ੍ਹ ਸਣੇ ਦੇਣਾ ਪਵੇਗਾ ਭਾਰੀ ਜ਼ੁਰਮਾਨਾ ..

Pakistan Ban Kite Flying ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਪੰਜਾਬ ਸੂਬੇ ਦੀ ਵਿਧਾਨ ਸਭਾ ਨੇ ਪਤੰਗ ਉਡਾਉਣ ‘ਤੇ ਸਥਾਈ ਤੌਰ ‘ਤੇ ਪਾਬੰਦੀ ਲਗਾਉਣ ਲਈ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ। ਇਸ ਕਾਨੂੰਨ ਤਹਿਤ ਪਤੰਗ ਉਡਾਉਣ ਅਤੇ ਪਤੰਗ ਬਣਾਉਣ ਵਾਲਿਆਂ ਲਈ ਸਖ਼ਤ ਸਜ਼ਾ ਅਤੇ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਹ ਕਦਮ ਬਸੰਤ […]
World News  Breaking News 
Read More...

ਸੋਹੁੰ ਚੁੱਕਣ ਤੋਂ ਬਾਅਦ ਐਕਸ਼ਨ ਮੋਡ ‘ਚ ਟਰੰਪ ! ਜਾਣੋ ਪੰਜਾਬੀਆਂ ‘ਤੇ ਕੀ ਪਵੇਗਾ ਅਸਰ?

US Immigration Policy  ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਸੋਮਵਾਰ ਰਾਤ ਭਾਰਤੀ ਸਮੇਂ ਅਨੁਸਾਰ 10:30 ਵਜੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਜੌਨ ਰੌਬਰਟਸ ਨੇ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਦੌਰਾਨ, ਟਰੰਪ ਦੀ ਪਤਨੀ ਮੇਲਾਨੀਆ ਬਾਈਬਲ ਫੜੀ ਖੜ੍ਹੀ ਸੀ। ਟਰੰਪ ਦੇ […]
World News  Breaking News 
Read More...

ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ , ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

Donald Trump Oath Taking Ceremony ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਟਰੰਪ 20 ਜਨਵਰੀ 2025 ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਟਰੰਪ ਦਾ ਸਹੁੰ ਚੁੱਕ ਸਮਾਗਮ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਬਿਲਡਿੰਗ ਵਿੱਚ ਹੋਵੇਗਾ। ਜੇਡੀ ਵੈਂਸ ਟਰੰਪ ਦੇ ਨਾਲ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਅਮਰੀਕਾ ਦੇ ਚੀਫ਼ ਜਸਟਿਸ […]
World News  Breaking News 
Read More...

ਦੱਖਣੀ ਅਫਰੀਕਾ ਮੌਕੇ ਵਾਪਰਿਆ ਵੱਡਾ ਹਾਦਸਾ ! ਸੋਨੇ ਦੀ ਖਾਨ ਚ ਫਸੇ 100 ਮਜ਼ਦੂਰਾਂ ਦੀ ਮੌਤ

South Agrica Gold Mines Accident ਦੱਖਣੀ ਅਫਰੀਕਾ ਵਿੱਚ ਇੱਕ ਗੈਰ-ਕਾਨੂੰਨੀ ਖਾਨ ਵਿੱਚ 100 ਮਜ਼ਦੂਰਾਂ ਦੀ ਮੌਤ ਦੇ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਖਾਨ ਵਿੱਚ ਫਸੇ ਇਹ ਮਜ਼ਦੂਰ ਕਈ ਮਹੀਨਿਆਂ ਤੋਂ ਭੁੱਖ ਅਤੇ ਪਿਆਸ ਨਾਲ ਜੂਝ ਰਹੇ ਸਨ। ਦੱਖਣੀ ਅਫ਼ਰੀਕਾ ਦੇ ਸਟਿਲਫੋਂਟੇਨ ਸ਼ਹਿਰ ਦੇ ਨੇੜੇ ਬਫੇਲਸਫੋਂਟੇਨ ਵਿੱਚ ਸਥਿਤ ਸੋਨੇ ਦੀਆਂ ਖਾਣਾਂ ਵਿੱਚ ਲਗਭਗ […]
World News  Breaking News 
Read More...

ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ

India China Relations ਭਾਰਤ ਅਤੇ ਚੀਨ ਵਿਚਕਾਰ ਅਸਲ ਕੰਟਰੋਲ ਰੇਖਾ (LAC) ‘ਤੇ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਇੱਕ ਵਾਰ ਫਿਰ ਸਰਹੱਦ ਦੇ ਨੇੜੇ ਕੌਮਬੈਟ ਡ੍ਰਿਲ ਸ਼ੁਰੂ ਕਰ ਦਿੱਤੀ ਹੈ। ਇਸ ਅਭਿਆਸ ਵਿੱਚ ਡਰੋਨ ਅਤੇ ਮਨੁੱਖ ਰਹਿਤ ਪ੍ਰਣਾਲੀਆਂ ਵਰਗੀਆਂ ਉੱਨਤ ਤਕਨਾਲੌਜੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। […]
Uncategorized 
Read More...

ਲਾਸ ਏਂਜਲਸ ‘ਚ ਭਾਰੀ ਤਬਾਹੀ, ਮਸ਼ਹੂਰ ਹਾਲੀਵੁੱਡ ਹਸਤੀਆਂ ਸਣੇ ਹਜ਼ਾਰਾਂ ਲੋਕ ਹੋਏ ਬੇਘਰ

California Los Angeles Wildfires ਕੈਲੀਫੋਰਨੀਆ ਦੇ ਲਾਸ ਏਂਜਲਸ ਵਿੱਚ ਲੱਗੀ ਅੱਗ ਨੇ ਸ਼ਨੀਵਾਰ (11 ਜਨਵਰੀ, 2025) ਨੂੰ ਦਿਸ਼ਾ ਬਦਲ ਦਿੱਤੀ ਹੈ, ਜਿਸ ਨਾਲ ਕਈ ਖੇਤਰਾਂ ਵਿੱਚ ਸਥਿਤੀ ਹੋਰ ਗੰਭੀਰ ਹੋ ਗਈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਦਿੱਤੇ ਹਨ ਜਦੋਂ ਕਿ ਅੱਗ ‘ਤੇ ਕਾਬੂ ਪਾਉਣਾ ਫਾਇਰ ਵਿਭਾਗ ਲਈ ਇੱਕ ਵੱਡੀ ਚੁਣੌਤੀ […]
World News  Breaking News  Entertainment 
Read More...

ਸੜ ਕੇ ਸੁਆਹ ਹੋ ਰਿਹਾ ਹਾਲੀਵੁੱਡ ! ਅਮਰੀਕਾ ਦੇ ਜੰਗਲਾਂ ‘ਚ ਤਬਾਹੀ ਦਾ ਮੰਜ਼ਰ ਜਾਰੀ

Los Angeles Fire Tragedy ਦੁਨੀਆ ਵਿੱਚ ਸੁਪਰਪਾਵਰ ਆਖਿਆ ਜਾਣ ਵਾਲਾ ਦੇਸ਼ ਸੰਯੁਕਤ ਰਾਜ ਅਮਰੀਕਾ ਇਸ ਸਮੇਂ ਅੱਗ ਵਿੱਚ ਬਲ ਰਿਹਾ ਹੈ ਅਤੇ ਇਹ ਅੱਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਅੱਗ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ। ਅੱਗ ‘ਤੇ ਕਾਬੂ ਪਾਉਣ […]
World News  Entertainment 
Read More...

Advertisement