Bhushan Ashu got a big relief ਕਾਂਗਰਸੀ ਆਗੂ ਭਾਰਤ ਭੂਸ਼ਨ ਆਸ਼ੂ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਇਹ ਵੱਡੀ ਰਾਹਤ ਭਾਰਤ ਭੂਸ਼ਨ ਆਸ਼ੂ ਹੋਰਾਂ ਨੂੰ ਮਿਲੀ ਹੈ
ਬਹੁ ਕਰੋੜੀ ਘੋਟਾਲੇ ਦੇ ਵਿਚ ਭਾਰਤ ਭੂਸ਼ਨ ਆਸ਼ੂ ਦੀ ਵਿਜੀਲੈਂਸ ਹੋਰਾਂ ਦੇ ਵਲੋਂ ਗਿਰਫਤਾਰੀ ਕੀਤੀ ਗਈ ਸੀ ,
ਇਕ ਮਹੀਨਾ ਪਹਿਲਾ ਸੁਣਵਾਈ ਤੇ ਇਹ ਮਾਮਲਾ ਜਿਹੜਾ ਹੈ ਰਾਖਵਾਂ ਰੱਖ ਲਿਆ ਗਿਆ ਸੀ , ਪਰ ਹੁਣ ਵੱਡੀ ਰਾਹਤ ਮਿਲੀ ਹੈ ਕਾਂਗਰਸੀ ਆਗੂ ਭਾਰਤ ਭੂਸ਼ਨ ਆਂਸੂ ਨੂੰ ,ਹਾਈਕੋਰਟ ਨੇ ਜਮਾਨਤ ਦੇ ਦਿਤੀ ਹੈ ,
ਦਸ ਦਈਏ ਕੇ ਟ੍ਰਾੰਸਪੋਟੇਸ਼ਨ ਘੋਟਾਲੇ ਤੇ ਭਾਰਤ ਭੂਸ਼ਨ ਆਸ਼ੂ ਦੀ ਵਿਜੀਲੈਂਸ ਨੇ ਗਿਰਫਤਾਰੀ ਕੀਤੀ ਸੀ , ਹਾਲਾਂਕਿ ਕਾਂਗਰਸੀਆਂ ਦੇ ਵਲੋਂ ਇਸ ਗਿਰਫਤਾਰੀ ਦਾ ਵਿਰੋਧ ਤਕ ਵੀ ਕੀਤਾ ਗਿਆ ਸੀ , ਪਰ ਹੁਣ ਵੱਡੀ ਰਾਹਤ ਜਿਹੜੀ ਹੈ ਭਾਰਤ ਭੂਸ਼ਨ ਆਸ਼ੂ ਨੂੰ ਮਿਲ ਚੁੱਕੀ ਹੈ। ਜੀ ਹਾਂ ਹਾਈਕੋਰਟ ਨੇ ਵੱਡੀ ਰਾਹਤ ਜਿਹੜੀ ਹੈ ਉਹ ਕਾਂਗਰਸੀ ਆਗੂ ਭਾਰਤ ਭੂਸ਼ਨ ਆਸ਼ੂ ਨੂੰ ਦੇ ਦਿਤੀ ਗਈ ਹੈ
ਦਸ ਦਈਏ ਕੇ ਇਕ ਸੈਲੂਨ ਤੋਂ ਆਸ਼ੂ ਦੀ ਗ੍ਰਿਫਤਾਰੀ ਹੋਈ ਸੀ ਉਸ ਵਖਤ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਹੋਰਾਂ ਦੇ ਨਾਲ ਉਹ ਮੌਜੂਦ ਸੀ ਜਿਥੇ ਬਿੱਟੂ ਦੇ ਵਲੋਂ ਵੀ ਇਸ ਕਾਰਵਾਈ ਨੂੰ ਗਲਤ ਠਹਿਰਾਇਆ ਜਾਂਦਾ ਹੈ ਕੇ ਇਸ ਤਰੀਕੇ ਨਾਲ ਕਾਰਵਾਈ ਨਹੀਂ ਹੋਣੀ ਚਾਹੀਦੀ , ਪਰ ਹੁਣ ਵੱਡੀ ਰਾਹਤ ਜੋ ਹੈ ਉਹ ਆਸ਼ੂ ਨੂੰ ਮਿਲ ਚੁਕੀ ਹੈ
Bhushan Ashu got a big relief ਦਰਅਸਲ : ਪੂਰੇ 2ਹਜਾਰ ਕਰੋੜ ਰੁ ਦੇ ਟੈਂਡਰ ਦਾ ਇਹ ਮਾਮਲਾ ਹੈ ਜਿਸਦੇ ਵਿੱਚ ਵਿਜੀਲੈਂਸ ਦੇ ਵਲੋਂ ਇਕ ਫਾਈਲ ਤਿਆਰ ਕੀਤੀ ਗਈ ਸੀ ਜਿਸ ਤੋਂ ਬਾਅਦ ਆਸ਼ੂ ਹੋਰਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤੇ ਹੁਣ ਵੱਡੀ ਰਾਹਤ ਜਿਹੜੀ ਹੈ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਦੇ ਵਲੋਂ ਦੇ ਦਿੱਤੀ ਗਈ ਹੈ
ਹਾਈਕੋਰਟ ਦੇ ਵਲੋਂ ਇਕ ਮਹੀਨਾ ਪਹਿਲਾ ਇਸ ਸੁਣਵਾਈ ਨੂੰ ਰਾਖਵਾਂ ਰੱਖ ਲਿਆ ਗਿਆ ਸੀ ਪਰ ਹੁਣ ਇਸ ਮਾਮਲੇ ਤੇ ਸੁਣਵਾਈ ਹੁੰਦੀ ਹੈ ਅਤੇ ਭਾਰਤ ਭੂਸ਼ਨ ਆਸ਼ੂ ਹੋਰਾਂ ਨੂੰ ਜਮਾਨਤ ਦੇ ਦਿਤੀ ਗਈ। ਜੋ ਕਿ ਕਾਂਗਰਸੀਆਂ ਦੇ ਲਈ ਇਕ ਬਹੁਤ ਵੱਡੀ ਰਾਹਤ ਹੈ
ਦਸ ਦਈਏ ਕੇ ਇਸ ਤੋਂ ਪਹਿਲਾ ਭਾਰਤ ਭੂਸ਼ਨ ਆਸ਼ੂ ਦਾ ਰਿਮਾਂਡ ਵੀ ਲਿਆ ਗਿਆ ਸੀ ਇਸ ਤੋਂ ਪਹਿਲਾ ਓਹਨਾ ਨੂੰ ਪਟਿਆਲਾ ਜੁਡੀਸ਼ੀਅਲ ਕਸਟਡੀ ਦੇ ਵਿਚ ਵੀ ਰੱਖਿਆ ਗਿਆ ਸੀ ਪੂਰੇ 2 ਹਜਾਰ ਕਰੋੜ ਦਾ ਇਹ ਮਾਮਲਾ ਹੈ ਜਿਸ ਵਿਚ ਆਸ਼ੂ ਦੀ ਗ੍ਰਿਫਤਾਰੀ ਹੋਈ ਸੀ ਪਰ ਹੁਣ ਹਾਈਕੋਰਟ ਦੇ ਵਲੋਂ ਇਕ ਵੱਡੀ ਭਾਰਤ ਭੂਸ਼ਨ ਆਸ਼ੂ ਨੂੰ ਦੇ ਦਿਤੀ ਗਈ ਹੈ
ਦਸ ਦਈਏ ਕੇ ਸੁਣਵਾਈ ਦੇ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਇਹ ਵੀ ਕਿਹਾ ਸੀ ਕੇ ਓਹਨਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹ ਬੇਕਸੂਰ ਨੇ ਓਹਨਾ ਨੂੰ ਕਿਸੇ ਵੀ ਘੋਟਾਲੇ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਲਗਾਤਾਰ ਕਈ ਵਾਰ ਓਹਨਾ ਦੇ ਵਲੋਂ ਜਮਾਨਤ ਅਰਜ਼ੀਆਂ ਪਾਈਆਂ ਜਾਂਦੀਆਂ ਨੇ ਪਰ ਹਰ ਵਾਰ ਹੀ ਓਹਨਾ ਅਰਜ਼ੀਆਂ ਤੇ ਸੁਣਵਾਈ ਨਹੀਂ ਹੋਈ ਸੀ ਪਰ ਹੁਣ ਵੱਡੀ ਰਾਹਤ ਜਿਹੜੀ ਹੈ ਰਾਹੁਲ ਗਾਂਧੀ ਨੂੰ ਹਾਈਕੋਰਟ ਦੇ ਵਲੋਂ ਮਿਲ ਚੁਕੀ ਹੈ Bhushan Ashu got a big relief