By-election date announced ਚੋਣ ਕਮਿਸ਼ਨ ਵਲੋਂ ਜਲੰਧਰ ਲੋਕ ਸਭਾ ਹਲਕੇ ’ਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਚੋਣ ਕਮਿਸ਼ਨ ਵਲੋਂ ਕੀਤੇ ਗਏ ਐਲਾਨ ਮੁਤਾਬਕ 10 ਮਈ ਦਿਨ ਬੁੱਧਵਾਰ ਨੂੰ ਵੋਟਿੰਗ ਹੋਵੇਗੀ। ਇਸ ਜ਼ਿਮਨੀ ਚੋਣ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ। ਚੋਣ ਕਮਿਸ਼ਨ ਵਲੋਂ ਜ਼ਿਮਨੀ ਚੋਣ ਦੀ ਤਾਰੀਖ਼ ਦੇ ਐਲਾਨ ਦੇ ਨਾਲ ਹੀ ਜਲੰਧਰ ਵਿਚ ਚੋਣ ਜ਼ਾਬਤਾ ਲੱਗ ਗਿਆ ਹੈ।
ਹਰ ਇਕ ਪਾਰਟੀ ਜਿਮਨੀ ਚੋਣਾਂ ਨੂੰ ਲੈਕੇ ਪੱਬਾਂ ਭਾਰ ਹੈ 10 ਮਈ ਨੂੰ ਇਸਦੇ ਲਈ ਵੋਟਿੰਗ ਕੀਤੀ ਜਾਵੇਗੀ ਹਾਲਾਂਕਿ ਜਲੰਧਰ ਦੇ ਵਿਚ ਵੀ ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਸ਼ਿਰਕਤ ਕਰਨ ਪਹੁੰਚੇ ਸਨ , ਕਾਂਗਰਸ ਦੇ ਵਲੋਂ ਮਰਹੂਮ ਨੂੰ ਚੋਣਾਂ ਦੇ ਵਿਚ ਉਤਾਰਿਆ ਜਾ ਚੁਕਿਆ ਹੈBy-election date announced
ਦਸ ਦਈਏ ਕੇ ਮਰਹੂਮ ਚੋਧਰੀ ਸੰਤੋਖ ਸਿੰਘ ਦੇ ਦੇਹਾਂਤ ਦੇ ਬਾਅਦ ਇਹ ਸੀਟ ਖਾਲੀ ਪਈ ਸੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਓਹਨਾ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸੀ ਤੇ ਹੁਣ ਇਸ ਸੀਟ ਨੂੰ ਲੈਕੇ ਚੋਣ ਦਾ ਐਲਾਨ ਜੋ ਹੈ ਉਹ ਚੋਣ ਕਮਿਸ਼ਨਰ ਦੇ ਵਲੋਂ ਕਰ ਦਿੱਤਾ ਗਿਆ ਹੈ ਕੇ 10 ਮਈ ਨੂੰ ਵੋਟਿੰਗ ਹੋਵੇਗੀ ਅਤੇ 13 ਮਈ ਨਤੀਜੇ ਜਿਹੜੇ ਨੇ ਐਲਾਨੇ ਜਾਣਗੇ ਤਾ ਨਾਮਜਦਗੀ ਦੀ ਆਖਰੀ ਮਿਤੀ ਜੋ 20 ਅਪ੍ਰੈਲ ਰੱਖੀ ਗਈ ਹੈ ਤੇ 21 ਅਪ੍ਰੈਲ ਨੂੰ ਸਾਰੀ ਜਾਂਚ ਹੋਵੇਗੀ 21 ਅਪ੍ਰੈਲ ਤਕ ਉਮੀਦਵਾਰ ਜਿਹੜੇ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਨੇ
ਤਾ ਦੇਖਣਾ ਹੋਵੇਗਾ ਕੇ ਜਲੰਧਰ ਦੇ ਲੋਕ ਇਸ ਵਾਰ ਕਿਸ ਉਮੀਦਵਾਰ ਨੂੰ ਚੁਣਦੇ ਨੇBy-election date announced
READ ALSO : ਆਧਾਰ ਅਤੇ ਪੈਨ ਨੂੰ ਲਿੰਕ ਕਰਨ ਦੀ ਨਵੀਂ ਮਿਤੀ। ਇੱਥੇ ਚੈੱਕ ਕਰੋ