BIG BOSS

ਪ੍ਰਿਅੰਕਾ ਚਾਹਰ ਚੌਧਰੀ ਆਡੀਸ਼ਨ ਦਿੰਦੀ ਰਹੀ ਪਰ ਬਿੱਗ ਬੌਸ ਤੋਂ ਬਾਅਦ ਨਹੀਂ ਮਿਲਿਆ ਕੰਮ, ਬਾਲੀਵੁੱਡ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Priyanka Chahar Chaudhary ਬਿੱਗ ਬੌਸ ਸੀਜ਼ਨ 16 ਦੀ ਦੂਜੀ ਰਨਰ ਅੱਪ ਪ੍ਰਿਅੰਕਾ ਚਾਹਰ ਚੌਧਰੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰ ਰਹੀ ਹੈ। ਸ਼ੋਅ ਉਡਾਰੀਆ ਨਾਲ ਮਸ਼ਹੂਰ ਹੋਈ ਟੀਵੀ ਅਦਾਕਾਰਾ ਪ੍ਰਿਅੰਕਾ ਜਦੋਂ ਵੀ ਆਪਣੇ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਸ ‘ਤੇ ਪਿਆਰ ਦੀ ਵਰਖਾ ਕਰਨ ਤੋਂ ਪਿੱਛੇ ਨਹੀਂ ਹਟਦੇ। ਸਲਮਾਨ ਖਾਨ […]
Entertainment 
Read More...

Advertisement