CM ਮਾਨ ਦਾ ਮਿਸ਼ਨ ਰੁਜਗਾਰ ! ਅੱਜ ਚੰਡੀਗੜ੍ਹ ਦੇ ਮਿਉਂਸੀਪਲ ਭਵਨ ‘ਚ ਵੰਡਣਗੇ ਨਿਯੁਕਤੀ ਪੱਤਰ

CM ਮਾਨ ਦਾ ਮਿਸ਼ਨ ਰੁਜਗਾਰ ! ਅੱਜ ਚੰਡੀਗੜ੍ਹ ਦੇ ਮਿਉਂਸੀਪਲ ਭਵਨ ‘ਚ ਵੰਡਣਗੇ ਨਿਯੁਕਤੀ ਪੱਤਰ

Mission Employment of CM Hon ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ (Appointment letters) ਦੇਣਗੇ। ਇਸ ਸੰਬੰਧੀ ਨਿਯੁਕਤੀ ਪੱਤਰ ਵੰਡ ਸਮਾਗਮ ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ ਸਵੇਰੇ 11:30 ਵਜੇ ਹੋਵੇਗਾ।Mission Employment of CM Hon also read ;- ਜੇਕਰ ਤੁਸੀ ਕਾਰ ਤੇ ਲਹਿਰਾਉਂਦੇ ਹੋ ਤਿਰੰਗਾ ਤਾਂ ਹੋ ਸਕਦੀ […]

Mission Employment of CM Hon
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ (Appointment letters) ਦੇਣਗੇ। ਇਸ ਸੰਬੰਧੀ ਨਿਯੁਕਤੀ ਪੱਤਰ ਵੰਡ ਸਮਾਗਮ ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ ਸਵੇਰੇ 11:30 ਵਜੇ ਹੋਵੇਗਾ।Mission Employment of CM Hon

also read ;- ਜੇਕਰ ਤੁਸੀ ਕਾਰ ਤੇ ਲਹਿਰਾਉਂਦੇ ਹੋ ਤਿਰੰਗਾ ਤਾਂ ਹੋ ਸਕਦੀ 3 ਸਾਲ ਦੀ ਸਜ਼ਾ , ਜਾਣੋ ਕੀ ਹਨ ਨਿਯਮ

ਇਸ ਸਮਾਗਮ ‘ਚ 417 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਪੰਜਾਬ ਸਰਕਾਰ ਮੁਤਾਬਕ ਸਰਕਾਰ ਨੇ ਆਪਣੇ 872 ਦਿਨਾਂ ਦੇ ਕਾਰਜਕਾਲ ‘ਚ ਪੰਜਾਬ ਦੇ 44,250 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।Mission Employment of CM Hon