Dantewada

ਨਕਸਲੀ ਹਮਲੇ ‘ਚ 11 ਜਵਾਨ ਸ਼ਹੀਦ, IED ਨਾਲ ਬਣਾਇਆ ਨਿਸ਼ਾਨਾ

ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਨਕਸਲੀਆਂ ਵੱਲੋਂ ਕੀਤੇ ਧਮਾਕੇ ਵਿੱਚ ਘੱਟੋ-ਘੱਟ 11 ਜਵਾਨ ਸ਼ਹੀਦ ਹੋ ਗਏ ਹਨ। ਦੰਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਨੇੜੇ ਡੀਆਰਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਦੇ ਜਵਾਨਾਂ ਨੂੰ ਲਿਜਾ ਰਹੇ ਵਾਹਨ ‘ਤੇ ਆਈਈਡੀ ਹਮਲਾ ਹੋਇਆ ਹੈ।11 jawans martyred in Naxalite attack ਰਾਜ ਪੁਲਿਸ ਤੋਂ ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ, ’26 ਅਪ੍ਰੈਲ ਨੂੰ ਦੰਤੇਵਾੜਾ ਜ਼ਿਲ੍ਹੇ ਦੇ ਅਰਨਪੁਰ […]
Punjab  Breaking News 
Read More...

Advertisement