Friday, December 27, 2024

ਪੰਜਾਬੀ ਇੰਡਸਟਰੀ ਦੀ ਨਾਮਵਰ ਫ਼ਿਲਮ ਪ੍ਰੋਡਕਸ਼ਨ ਤੇ ਡਿਸਟੀਬਿਊਸ਼ਨ

Date:

Film production and distribution ਕੰਪਨੀ ਰਿਦੁਮ ਬੁਆਰੇਜ ਇੰਟਰਟੇਨਮੈਂਟ ਨੇ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਸਿਨਮਾ ਨੂੰ ਹੋਰ ਪ੍ਰਫੁੱਲਿਤ ਕਰਦਿਆਂ ਚਾਈਨਜ ਫਿਲਮਾਂ ਪੰਜਾਬੀ ਵਿੱਚ ਅਤੇ ਪੰਜਾਬੀ ਫਿਲਮਾਂ ਹੋਰ ਭਾਸ਼ਾਵਾਂ ਦੇ ਨਾਲ ਨਾਲ ਚਾਈਨਜ ਵਿੱਚ ਵੀ ਰਿਲੀਜ ਕਰਨ ਦਾ ਫੈਸਲਾ ਲਿਆ ਹੈ।

ਇਸ ਤਹਿਤ “ਰਿਦੁਮ ਬੁਆਰੇਜ ਇੰਟਰਟੇਨਮੈਂਟ” ਚਾਈਨਜ ਸਿਨਮਾ ਦੀ ਸੁਪਰਹਿੱਟ ਕਾਰਟੂਨ ਫਿਲਮ “ਬੰਨੀ ਬੀਅਰ” ਦਾ ਤੀਜਾ ਸੀਕੁਅਲ ਪੰਜਾਬੀ ਵਿੱਚ ਡੱਬ ਕਰਕੇ ਰਿਲੀਜ ਕਰ ਰਿਹਾ ਹੈ। ਇਹ ਫਿਲਮ ਨੌਰਥ ਅਮਰੀਕਾ ਵਿੱਚ 18 ਅਗਸਤ ਨੂੰ ਰਿਲੀਜ ਹੋ ਰਹੀ ਹੈ। Film production and distribution

READ ALSO : 2023 ਥੀਮ: ਨੌਜਵਾਨਾਂ ਲਈ ਗ੍ਰੀਨ ਸਕਿੱਲਜ਼: ਸਸਟੇਨੇਬਲ ਵਰਲਡ ਵੱਲ

ਇਸ ਤੋਂ ਬਾਅਦ ਇਹ ਭਾਰਤ, ਅਸਟਰੇਲੀਆ ਤੇ ਪਾਕਿਸਤਾਨ ਸਮੁਤ ਹੋਰ ਮੁਲਕਾਂ ਵਿੱਚ ਰਿਲੀਜ ਕੀਤੀ ਜਾਵੇਗੀ ਬੱਚਿਆਂ ਦੀ ਪਹਿਲ਼ੀ ਪਸੰਦ ਬਣ ਚੁੱਕੀ “ਬੰਨੀ ਬੀਅਰ” ਸਿਰੀਜ ਦੀ ਇਹ ਫ਼ਿਲਮ ਪੰਜਾਬੀ ਵਿੱਚ ਰਿਲੀਜ ਹੋਣ ਨਾਲ ਨਾ ਕੇਵਲ ਫ਼ਿਲਮ ਕਰੋੜਾਂ ਲੋਕਾਂ ਤੱਕ ਪੁਹੰਚੇਗੀ ਬਲਕਿ ਇਸ ਨਾਲ ਪੰਜਾਬੀ ਭਾਸ਼ਾ ਅਤੇ ਸਿਨਮਾ ਦਾ ਦਾਇਰਾ ਵੀ ਵੱਡਾ ਹੋਵੇਗਾ।Film production and distribution

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...