fitness

ਕਬਜ਼ ਤੋਂ ਰਾਹਤ ਦਵਾਉਣਗੀਆ ਤੁਹਾਨੂੰ ਇਹ ਚਮਤਕਾਰੀ ਪੱਤੀਆਂ , ਸਵੇਰੇ ਚਬਾਉਣ ਨਾਲ ਮਿਲਣਗੇ ਕਈ ਫ਼ਾਇਦੇ

Leaves for Constipation ਸਵੇਰੇ ਸਵੇਰੇ ਦਿਨ ਦੀ ਸ਼ੁਰੂਆਤ ਜੇਕਰ ਸਹੀ ਨਾਲ ਹੋਵੇ ਤਾਂ ਪੂਰਾ ਦਿਨ ਹੀ ਚਿੜਚਿੜਾਪਨ ਮਹਿਸੂਸ ਹੁੰਦਾ ਹੈ ਇਸੇ ਵਿੱਚ ਪੇਟ ਦਾ ਨਾ ਸਾਫ ਹੋਣਾ ਵੀ ਸ਼ਾਮਲ ਹੈ | ਜੇਕਰ ਦੋ-ਤਿੰਨ ਦਿਨਾਂ ਤੱਕ ਪੇਟ ਸਾਫ਼ ਨਾ ਹੋਵੇ ਅਤੇ ਇਸ ਦੇ ਲਈ ਦਵਾਈਆਂ ਦਾ ਸਹਾਰਾ ਲੈਣਾ ਪਵੇ ਤਾਂ ਧਿਆਨ ਦੇਣ ਦੀ ਲੋੜ ਹੈ। ਬਿਨਾਂ […]
Uncategorized 
Read More...

ਰੋਜ਼ਾਨਾ ਦੀ ਡਾਈਟ ‘ਚ ਸ਼ਾਮਲ ਕਰੋ ਇਹ ਖ਼ਾਸ ਚੀਜ਼ਾਂ, ਸਰੀਰ ‘ਚ ਕੈਲਸ਼ੀਅਮ ਦੀ ਕਮੀ ਤੋਂ ਮਿਲੇਗੀ ਰਾਹਤ

Calcium for Body ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਕਰਨ ਲਈ ਲੋੜੀਂਦੀ ਮਾਤਰਾ ‘ਚ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਾਡੀਆਂ ਹੱਡੀਆਂ, ਦਿਲ, ਦਿਮਾਗ ਅਤੇ ਇਮਿਊਨਿਟੀ ਲਈ ਬਹੁਤ ਜ਼ਰੂਰੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਕੈਲਸ਼ੀਅਮ ਦੁੱਧ, ਦਹੀਂ ਅਤੇ ਪਨੀਰ ਤੋਂ ਹੀ ਮਿਲਦਾ ਹੈ। ਕੈਲਸ਼ੀਅਮ ਪ੍ਰਾਪਤ ਕਰਨ ਲਈ ਤੁਸੀਂ ਆਂਵਲੇ ਨੂੰ ਵੀ ਆਪਣੀ ਖੁਰਾਕ […]
Uncategorized 
Read More...

ਜੂਸ ਪੀਣ ਨਾਲ਼ ਮਿਲ਼ਦੇ ਹਨ ਤੁਹਾਡੇ ਸ਼ਰੀਰ ਨੂੰ ਕਈ ਫ਼ਾਇਦੇ, ਜਾਣੋ ਕਿਵੇਂ

Benefits of Juice ਫਲਾਂ ਦਾ ਜੂਸ ਪੀਣਾ ਸਿਹਤ ਲਈ ਬਹੁਤ ਲਾਭਕਾਰੀ ਹੈ | ਇੱਕ ਗਲਾਸ ਜੂਸ ਸਰੀਰ ਤੇ ਮਨ ਨੂੰ ਤਰੋਤਾਜ਼ਾ ਕਰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਖਣਿਜ ਹੁੰਦੇ ਹਨ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਰੋਜ਼ਾਨਾ ਦੇ ਕੰਮਾਂ ਲਈ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਹਾਈਡ੍ਰੇਟ ਵੀ ਰੱਖਦਾ ਹੈ। […]
Uncategorized 
Read More...

ਕੀ ਤੁਹਾਡਾ ਸਿਰ ਵੀ ਕਰਦਾ ਹੈ ਦਰਦ, ਇਹ ਚਾਹ ਦਵਾ ਸਕਦੀ ਹੈ ਤੁਹਾਨੂੰ ਦਰਦ ਤੋਂ ਚੁਟਕੀਆਂ ‘ਚ ਰਾਹਤ

Health Tips ਅੱਜ ਕਲ ਸਿਰ ਦਰਦ ਹਰ ਉਮਰ ਦੇ ਵਿਅਕਤੀ ਨੂੰ ਹੋ ਰਿਹਾ ਹੈ | ਜੋ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਲੋਕਾਂ ਨੂੰ ਅਕਸਰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਸਿਰਦਰਦ ਕੰਮ, ਰਿਸ਼ਤੇ, ਕਰੀਅਰ, ਪੜ੍ਹਾਈ, ਪੈਸੇ ਦੀ ਚਿੰਤਾ ਆਦਿ ਕਈ ਕਾਰਨ ਹੋ ਸਕਦਾ ਹੈ, ਜਿਨ੍ਹਾਂ ਕਰਕੇ ਵਿਅਕਤੀ ਰਾਤ ਨੂੰ ਆਪਣੀ ਨੀਂਦ ਗੁਆ ਲੈਂਦਾ ਹੈ। […]
Uncategorized 
Read More...

Advertisement