ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗ੍ਰਿਫਤਾਰ

Date:

ਬੇਹੱਦ ਹੀ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਪਾਕਿਸਤਾਨ ਦੇ ਸਾਬਕਾ PM ਦੀ ਗ੍ਰਿਫਤਾਰੀ ਹੋ ਚੁੱਕੀ ਹੈ
ਦਰਸਲ :- ਇਮਰਾਨ ਖਾਨ ਜੋ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਓਹਨਾ ਦੀ ਅੱਜ ਇਸਲਾਮਾਬਾਦ ਦੀ ਹਾਈਕੋਰਟ ਦੇ ਵਿਚ ਪੇਸ਼ੀ ਸੀ ਜਿਥੇ ਪੇਸ਼ੀ ਦੇ ਦੌਰਾਨ ਹੀ ਓਹਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈImran Khan arrested
ਦਸ ਦਈਏ ਇਕ ਇਮਰਾਨ ਖਾਨ ਉਪਰ ਭ੍ਰਿਸ਼ਟਾਚਾਰ ਦੇ ਵੱਡੇ ਇਲਜਾਮ ਲੱਗੇ ਨੇ ਜਿਸਤੋ ਬਾਅਦ ਅੱਜ HC ਦੇ ਵਿਚ ਪੇਸ਼ੀ ਦੇ ਦੌਰਾਨ ਹੀ ਸਖਤ ਰੁਖ਼ ਹਾਈਕੋਰਟ ਦੇ ਵਲੋਂ ਲਿਆ ਗਿਆ ਅਤੇ ਇਮਰਾਨ ਖਾਨ ਦੀ ਗਿਰਫਤਾਰੀ ਕਰ ਲਈ ਗਈ ਹੈ
ਗ੍ਰਿਫਤਾਰੀ ਤੋਂ ਬਾਅਦ ਇਮਰਾਨ ਖਾਨ ਦੇ ਸਮਰਥਕ ਸੜਕਾਂ ਤੇ ਉਤਰ ਆਏ ਨੇ ਅਤੇ ਵੱਡਾ ਜਬਰਦਸਤ ਹੰਗਾਮਾ ਵੀ ਸ਼ੁਰੂ ਹੋ ਗਿਆ ਹੈ ਇਨ੍ਹਾਂ ਹੀ ਨਹੀਂ ਬਲਕਿ ਇਮਰਾਨ ਖਾਨ ਨੂੰ ਓਹਨਾ ਦੀ ਗੱਡੀ ਦੇ ਵਿੱਚੋ ਸ਼ੀਸ਼ਾ ਤੋੜ ਕੇ ਬਾਹਰ ਕੱਡਿਆ ਗਿਆ ਹੈImran Khan arrested

ALSO READ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ


ਤੇ ਹੁਣ ਕਾਫੀ ਜਿਆਦਾ ਹੰਗਾਮਾ ਪਾਕਿਸਤਾਨ ਦੇ ਵਿੱਚ ਸ਼ੁਰੂ ਹੋ ਚੁਕਿਆ ਹੈ ਕਿਉਕਿ ਸਮਰਥਕਾਂ ਦੇ ਵਲੋਂ ਗ੍ਰਿਫਤਾਰੀ ਨੂੰ ਲੈਕੇ ਕਈ ਤਰਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇImran Khan arrested

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...