Sunday, January 19, 2025

ਵਿਦੇਸ਼ ਜਾਕੇ ਪੜਾਈ ਕਰਨ ਵਾਲੇ ਸਟੂਡੈਂਟਸ ਲਈ ਖਾਸ ਸੈਂਟਰ ਦਾ ਹੋਇਆ ਉਦਘਾਟਨ , ਪੜੋ ਇਹ ਖਾਸ ਖਬਰ

Date:

ਪ੍ਰੈਸ ਨੋਟ
inauguration of ETS TOEFL Center ਅੱਜ city Emporium ਇੰਡਸਟਰੀਅਲ ਏਰੀਆ ਫੇਸ 1 ਚੰਡੀਗ੍ਹੜ ਵਿਖੇ ETS TOEFL Test ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿੱਥੇ ਵੱਡੇ ਪੱਧਰ ਉੱਤੇ ਨਾਮੀ ਚਿਹਰਿਆਂ ਨੇ ਸਿਰਕਤ ਕੀਤੀ ਇੱਥੇ ਵਿਸ਼ੇਸ ਤੋਰ ਤੇ ਚੀਫ ਗੈਸਟ ਦੇ ਵਜੋਂ ਪਹੁੰਚੇ
ਸੰਜੇ ਟੰਡਨ ਤੇ ਗੌਰਵ ਵਿਰਕ Senior Business Development Manager ETS TOEFL India
ਅੱਜ city Emporium ਇੰਡਸਟਰੀਅਲ ਏਰੀਆ ਫੇਸ 1 ਚੰਡੀਗ੍ਹੜ ਵਿਖੇ Ets Toefl Test ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿੱਥੇ ਵੱਡੇ ਪੱਧਰ ਉੱਤੇ ਨਾਮੀ ਚਿਹਰਿਆਂ ਨੇ ਸਿਰਕਤ ਕੀਤੀ ਇੱਥੇ ਵਿਸ਼ੇਸ ਤੋਰ ਤੇ ਪਹੁੰਚੇ ਗੌਰਵ ਵਿਰਕ Senior Business Development Manager Ets Tofel India
ਜਿੱਥੇ ਉਹਨਾਂ Ets Toefl Test ਦਾ ਉਦਘਾਟਨ ਕੀਤਾ ਅਤੇ ਦੱਸਿਆ ਕਿ ਇਸ ਟੈਸਟ ਸੈਂਟਰ ਦੇ ਵੱਖ ਵੱਖ ਅਦਾਰੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਲਾਂਚ ਕੀਤੇ ਗਏ ਨੇ ,ਅੱਗੇ ਉਹਨਾਂ ਦੱਸਿਆ ਕਿ ਅਗਲੇ ਛੇ ਮਹੀਨਿਆਂ ਵਿੱਚ ਹੋਰ ਇਸ ਤਰ੍ਹਾਂ ਦੇ ਸੈਂਟਰ ਖੋਲੇ ਜਾਣਗੇ ਨਾਲ ਹੀ ਉਹਨਾਂ ਟੀਮ ਦਾ ਧੰਨਵਾਦ ਵੀ ਕੀਤਾ

ਇੱਥੇ we overseas visa helpline ਦੇ ਡਾਇਰੈਕਟਰ ਜਸਬੀਰ ਸਿੰਘ ਥਿੰਦ ਨੇ ਇਹ ਜਾਣਕਾਰੀ ਦਿੱਤੀ ਕੇ ਇਹ ਸੈਂਟਰ Northan ਇੰਡੀਆ ਦਾ ਆਧੁਨਿਕ ਟੈਸਟ ਸੈਂਟਰ ਬਣਿਆ ਹੈ
ਉਹਨਾਂ ਦੱਸਿਆ ਕਿ ielts ਅਤੇ pte ਦੀ ਤਰ੍ਹਾਂ TOEFL ਦੀ ਵੀ ਮਾਨਤਾ ਵੱਖ-੨ ਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੈ
ਇਹ ਟੈਸਟ ਬਾਕੀ ਟੈਸਟਾਂ ਨਾਲੋਂ ਸੋਖਾ ਵੀ ਹੈ inauguration of ETS TOEFL Center

Ets Toefl Test ਦੁਨੀਆ ਦਾ ਸਭ ਤੋਂ ਭਰੋਸੇਮੰਦ ਟੈਸਟ ਸੈਂਟਰ ਹੈ ਕਿਉਂਕਿ ਇਥੇ ਜੇਕਰ ਤੁਸੀਂ ਇੱਕ ਟੈਸਟ ਦੇ ਵਿੱਚ ਰਹਿ ਜਾਂਦੇ ਹੋ ਤਾਂ ਤੁਸੀਂ ਸਿਰਫ ਉਸ ਇੱਕ module ਦਾ ਟੈਸਟ ਦੁਬਾਰਾ ਦੇ ਕੇ toefl ਨੂੰ ਕਲੀਅਰ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਚੰਗੇ ਨੰਬਰ ਹਾਸਿਲ ਕਰਕੇ ਵਿਦੇਸ਼ ਦਾ ਰੁੱਖ ਕਰ ਸਕੋਗੇ
ਦੁਨੀਆ ਦੇ ਸਭ ਤੋਂ ਵੱਧ ਸਟੂਡੈਂਟਸ Ets Toefl Test ਹੀ ਦਿੰਦੇ ਨੇ ਜਿਸਦਾ ਸਬੂਤ ਤੁਸੀਂ ਗੂਗਲ ਤੋਂ ਚੈੱਕ ਕਰਕੇ ਲੈ ਸਕਦੇ ਹੋ ਅੱਜ ਤਕ ਕਿਸੇ ਨੇ ਵੀ ਇਹ ਬਿਆਨ ਨਹੀਂ ਦਿੱਤਾ ਕੇ ਅਸੀਂ ets toefl ਨਾਲ ਫਾਈਲ ਲਗਾਈ ਸੀ ਤੇ ਸਾਡੀ ਫਾਈਲ ਕਲੀਅਰ ਨਹੀਂ ਹੋਈ ! ਇਹ ਟੈਸਟ ਸੈਂਟਰ ਓਹਨਾ ਸਟੂਡੈਂਟਸ ਵਾਸਤੇ ਸੁਨਹਿਰੀ ਮੌਕਾ ਹੈ ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਸੁਪਨੇ ਆਪਣੇ ਦਿਲਾਂ ਚ ਸੰਜੋਏ ਹੋਏ ਨੇ
ਇਸ ਖਾਸ ਉਦਘਾਟਨ ਪ੍ਰੋਗਰਾਮ ਦੇ ਵਿੱਚ ਚੀਫ ਗੈਸਟ ਦੇ ਵਜੋਂ ਪਹੁੰਚੇ inauguration of ETS TOEFL Center
ਸੰਜੇ ਟੰਡਨ ਜੀ ,
Member bjp national executive
Co-incharge bjp himachal pardesh

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...