chandighar
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਚੰਡੀਗੜ੍ਹ ਨੇ ਹਰਿਆਣਾ ਤੋਂ ਮੰਗੇ 39 ਅਸਿਸਟੈਂਟ ਪ੍ਰੋਫੈਸਰ ,ਡਾਇਰੈਕਟਰ ਨੇ ਪ੍ਰਿੰਸੀਪਲ ਸਕੱਤਰ ਨੂੰ ਲਿਖਿਆ ਪੱਤਰ, 13 ਜਨਵਰੀ ਤੱਕ ਦੇਣੀ ਪਵੇਗੀ ਅਰਜ਼ੀ
Published On
By Nirpakh News
Chandigarh Higher Education Department
Read More...
ਹੁਣ PU ਦੇ ਹੱਕ ਨੂੰ ਲੈਕੇ ਪੰਜਾਬ ਅਤੇ ਹਰਿਆਣਾ ‘ਚ ਹੋ ਸਕਦਾ ਹੈ ਵਿਵਾਦ,
Published On
By Nirpakh News
ਪੰਜਾਬ ਯੂਨੀਵਰਸਿਟੀ (Punjab University), ਚੰਡੀਗੜ੍ਹ ਵਿੱਚ ਹਰਿਆਣਾ ਦੀ ਹਿੱਸੇਦਾਰੀ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਮਾਮਲਾ ਮੁੜ ਜ਼ੋਰ ਫੜ ਸਕਦਾ ਹੈ।Now about the right of PU ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ […]
Read More...
ਪ੍ਰੋਫੈਸਰ ਨੇ ਨਹੀਂ ਕੀਤੀਆਂ ਹਾਜ਼ਰੀਆਂ ਪੂਰੀਆਂ ਤਾਂ ਤੋੜੀਆਂ ਲੱਤਾਂ-ਬਾਂਹਾਂ
Published On
By Nirpakh News
ਚੰਡੀਗੜ੍ਹ ਯੂਨੀਵਰਸਿਟੀ ‘ਚ ਹਾਜ਼ਰੀ ਪੂਰੀ ਨਾ ਕਰਨ ‘ਤੇ 5-6 ਵਿਦਿਆਰਥੀਆਂ ਨੇ ਮਿਲ ਕੇ ਪ੍ਰੋਫੈਸਰ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਅਤੇ ਲੱਤ ਤੋੜ ਦਿੱਤੀ। ਅਸਿਸਟੈਂਟ ਪ੍ਰੋਫੈਸਰ ਇਰਸ਼ਾਦ ਮਲਿਕ ਨੂੰ ਗੰਭੀਰ ਹਾਲਤ ‘ਚ GMCH-32 ‘ਚ ਭਰਤੀ ਕਰਵਾਇਆ ਗਿਆ ਹੈ।If attendance is not done 17 ਮਈ ਨੂੰ ਹੋਇਆ ਸੀ ਹਮਲਾ ਇਹ ਮਾਮਲਾ 17 […]
Read More...
ਚੰਡੀਗੜ੍ਹ ‘ਚ ਹਥਿਆਰ ਤੇ ਸ਼ਸਤਰ ਰੱਖਣ ‘ਤੇ ਰੋਕ, DC ਨੇ ਜਾਰੀ ਕਰ ਦਿੱਤੇ ਹੁਕਮ
Published On
By Nirpakh News
ਚੰਡੀਗੜ੍ਹ ਪ੍ਰਸ਼ਾਸਨ ਨੇ ਯੂ. ਟੀ. ਦੇ ਦਾਇਰੇ ’ਚ ਹਥਿਆਰ ਅਤੇ ਸ਼ਸ਼ਤਰ ਰੱਖਣ ’ਤੇ ਰੋਕ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਇਹ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹਥਿਆਰਾਂ ਦਾ ਲੋਕ ਗਲਤ ਇਸਤੇਮਾਲ ਕਰ ਸਕਦੇ ਹਨ, ਜੋ ਸ਼ਾਂਤੀ ਭੰਗ ਕਰਨ ਦੇ ਨਾਲ ਹੀ ਜਾਨ ਲਈ ਵੀ ਖ਼ਤਰਾ ਹੈ। ਇਹੀ ਕਾਰਨ ਹੈ ਕਿ […]
Read More...
ਚੰਡੀਗੜ੍ਹ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ
Published On
By Nirpakh News
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਸੈਕਟਰ-18 ‘ਚ ਤਿਆਰ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਇਸ ਸੈਂਟਰ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸੁਆਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸੈਕਟਰ-18 ਸਥਿਤ ਲਾਈਟ ਪੁਆਇੰਟ […]
Read More...
ਚੰਡੀਗੜ੍ਹ ਪੁਲਸ ਦੇ DGP ਨੇ 29 ਪੁਲਸ ਜਵਾਨਾਂ ਨੂੰ ਕੀਤਾ ਪ੍ਰਮੋਟ
Published On
By Nirpakh News
Police personnel were promotedਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਪ੍ਰਵੀਰ ਰੰਜਨ ਨੇ ਹੈੱਡ ਕਾਂਸਟੇਬਲ ਤੋਂ ਲੈ ਕੇ ਸਬ-ਇੰਸਪੈਕਟਰ ਤੱਕ 29 ਪੁਲਸ ਜਵਾਨਾਂ ਨੂੰ ਪ੍ਰਮੋਟ ਕੀਤਾ ਹੈ, ਜਿਨ੍ਹਾਂ ਵਿਚ 13 ਸਬ- ਇੰਸਪੈਕਟਰ, 15 ਏ. ਐੱਸ. ਆਈ. ਅਤੇ ਇਕ ਹੈੱਡ ਕਾਂਸਟੇਬਲ ਸ਼ਾਮਲ ਹੈ। ਇਸ ਤੋਂ ਇਲਾਵਾ 137 ਪੁਲਸ ਜਵਾਨਾਂ ਨੂੰ ਪ੍ਰਮੋਸ਼ਨ ਕੋਰਸ ਲਈ ਕੋਰਸ ’ਤੇ ਭੇਜਣ ਦੇ […]
Read More...
ਹੁਣ ਘਰ ਬੈਠੇ ਹੋਵੇਗਾ ਸਾਰਾ ਕੰਮ, ਜਾਣੋ ਕਿਵੇਂ
Published On
By Nirpakh News
ਚੰਡੀਗੜ੍ਹ ਵਾਸੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਦਫ਼ਤਰ ਨੇ ਲੋਕਾਂ ਲਈ ਆਪਣੀਆ ਫਾਈਲਾਂ ਜਮ੍ਹਾਂ ਕਰਾਉਣ ਲਈ ਆਨਲਾਈਨ ਸੇਵਾ ਸ਼ੁਰੂ ਕਰ ਦਿੱਤੀ ਹੈ। ਹੁਣ ਲੋਕਾਂ ਨੂੰ ਆਰਐਲਏ ਦਫ਼ਤਰ ਜਾ ਕੇ ਲਾਈਨ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ। ਇਸਦੇ ਨਾਲ ਹੀ ਆਰਐਲਏ ਨੇ ਫੀਸਾਂ ਲਈ ਫਾਰਮ ਆਨਲਾਈਨ ਜਮ੍ਹਾ ਕਰਨ ਦੀ […]
Read More...
ਮੌਸਮ ਜਲਦ ਹੀ ਬਦਲੇਗਾ ਆਪਣਾ ਮਿਜ਼ਾਜ , ਜਾਣੋ ਅਗਲੇ ਦਿਨਾਂ ਦਾ ਹਾਲ
Published On
By Nirpakh News
Know the situation of the next days ਪੰਜਾਬ ਅਤੇ ਹਰਿਆਣਾ ਵਿਚ ਇਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ 18 ਤੋਂ 20 ਅਪਰੈਲ ਤੱਕ ਤਿੰਨ ਦਿਨਾਂ ਤੱਕ ਕਈ ਥਾਵਾਂ ਉਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ‘ਚ ਸੋਮਵਾਰ ਨੂੰ ਅੰਸ਼ਕ ਤੌਰ ਉਤੇ ਬੱਦਲ ਛਾਏ ਰਹਿਣਗੇ। ਇਸ ਕਾਰਨ ਤਾਪਮਾਨ ਵਿਚ […]
Read More...
ਵਿਦੇਸ਼ ਜਾਕੇ ਪੜਾਈ ਕਰਨ ਵਾਲੇ ਸਟੂਡੈਂਟਸ ਲਈ ਖਾਸ ਸੈਂਟਰ ਦਾ ਹੋਇਆ ਉਦਘਾਟਨ , ਪੜੋ ਇਹ ਖਾਸ ਖਬਰ
Published On
By Nirpakh News
ਪ੍ਰੈਸ ਨੋਟ inauguration of ETS TOEFL Center ਅੱਜ city Emporium ਇੰਡਸਟਰੀਅਲ ਏਰੀਆ ਫੇਸ 1 ਚੰਡੀਗ੍ਹੜ ਵਿਖੇ ETS TOEFL Test ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿੱਥੇ ਵੱਡੇ ਪੱਧਰ ਉੱਤੇ ਨਾਮੀ ਚਿਹਰਿਆਂ ਨੇ ਸਿਰਕਤ ਕੀਤੀ ਇੱਥੇ ਵਿਸ਼ੇਸ ਤੋਰ ਤੇ ਚੀਫ ਗੈਸਟ ਦੇ ਵਜੋਂ ਪਹੁੰਚੇਸੰਜੇ ਟੰਡਨ ਤੇ ਗੌਰਵ ਵਿਰਕ Senior Business Development Manager ETS TOEFL Indiaਅੱਜ city Emporium […]
Read More...
23 ਮਾਰਚ ਨੂੰ ਬੰਦ ਰਹਿਣਗੇ ਸਾਰੇ ਹੀ ਸਰਕਾਰੀ ਅਦਾਰੇ , ਜਾਣੋ ਕੀ ਹੈ ਇਤਿਹਾਸ ?
Published On
By Nirpakh News
History of March 23 ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਚੰਡੀਗੜ੍ਹ ‘ਚ ਛੁੱਟੀ ਰਹੇਗੀ। ਯੂ. ਟੀ. ਪ੍ਰਸ਼ਾਸਨ ਵਲੋਂ 23 ਮਾਰਚ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਯੂ. ਟੀ. ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਵਲੋਂ ਹੁਕਮ ਜਾਰੀ ਕੀਤੇ ਗਏ ਹਨ। History of March 23 ਇਸ ਦੌਰਾਨ ਪ੍ਰਸ਼ਾਸਨ […]
Read More...
ਪੰਜਾਬ ਚ ਮੌਸਮ ਨੇ ਬਦਲਿਆ ਆਪਣਾ ਮਿਜ਼ਾਜ , ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Published On
By Nirpakh News
The weather will change in the coming days ਪੰਜਾਬ ਦੇ ਵਿਚ ਲਗਾਤਰ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਮੌਸਮ ਬਣਿਆ ਹੋਇਆ ਸੀ ਪਰ ਹੁਣ ਇਕ ਦਮ ਹੀ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ ਜੀ ਹਾਂ ਪੰਜਾਬ ਦੇ ਵਿੱਚ ਮੌਸਮ ਹੁਣ ਆਉਣੇ ਵਾਲੇ ਦਿਨਾਂ ਦੇ ਵਿਚ ਕਾਫੀ ਬਰਸਾਤੀ ਅਤੇ ਠੰਡਾ ਰਹਿਣ ਵਾਲਾ ਹੈ ਸ਼ਹਿਰ ‘ਚ […]
Read More...