International Mother Tongue Day ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਅੱਜ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੰਜਾਬ ਸਿਵਲ ਸਕੱਤਰੇਤ ਜਾਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਗੁਰਮੁਖੀ (ਪੈਂਤੀ) ਅੱਖਰਾਂ ਨਾਲ ਸਜਾਏ ਸਕੱਤਰੇਤ-ਹਾਈ ਕੋਰਟ ਚੌਕ ਵਿਖੇ ਆਪਣੇ ਨਾਮ ਦੇ ਅੱਖਰ ਮੂਹਰੇ ਸੈਲਫੀ ਲਈ। ਮੀਤ ਹੇਅਰ ਨੇ ਇਸ ਉਪਰਾਲੇ ਦੀ International Mother Tongue Day, ਸ਼ਲਾਘਾ ਕਰਦਿਆਂ ਕਿਹਾ ਕਿ ਰਾਜਧਾਨੀ ਚੰਡੀਗੜ੍ਹ ਵਿਖੇ ਨਿਵੇਕਲੀ ਪਹਿਲ ਬਹੁਤ ਵਧੀਆ ਹੈ।ਸੂਬੇ ਭਰ ਵਿੱਚ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਲਾਉਣ ਦੀ ਮੁਹਿੰਮ ਨੂੰ ਹੁਲਾਰਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਇੱਕ ਖਜ਼ਾਨਾ ਹੈ ਅਤੇ ਸਾਨੂੰ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣਾ ਚਾਹੀਦਾ ਹੈ।International Mother Tongue Day
ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਗੁਰਮੁਖੀ ਅੱਖਰਾਂ ਨਾਲ ਸਜਾਏ ਸਕੱਤਰੇਤ-ਹਾਈ ਕੋਰਟ
Date: