khushikapoor

 ਏਪੀ ਢਿੱਲੋਂ ਦਾ ਖੁਸ਼ੀ ਕਪੂਰ ‘ਤੇ ਆਇਆ ਦਿਲ! ‘ਦਿ ਆਰਚੀਜ਼’ ਅਦਾਕਾਰਾ ‘ਤੇ ਬਣਾਇਆ ਸਪੈਸ਼ਲ ਗੀਤ

ਜਾਨ੍ਹਵੀ ਕਪੂਰ ਦੀ ਤਰ੍ਹਾਂ ਉਸ ਦੀ ਭੈਣ ਖੁਸ਼ੀ ਕਪੂਰ ਵੀ ਆਪਣੀ ਮਾਂ ਦੀ ਤਰ੍ਹਾਂ ਅਭਿਨੇਤਰੀ ਬਣਨ ਦੇ ਰਾਹ ‘ਤੇ ਹੈ। ਖੁਸ਼ੀ ਜ਼ੋਇਆ ਅਖਤਰ ਦੀ ਫਿਲਮ ‘ਦ ਆਰਚੀਜ਼’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਡੈਬਿਊ ਤੋਂ ਇਲਾਵਾ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਹੈ ਅਤੇ ਇਸ ਦਾ ਕਾਰਨ […]
Entertainment 
Read More...

Advertisement