medals

ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਤਿੰਨ ਤਮਗਿਆਂ ਨਾਲ ਖ਼ਤਮ ਕੀਤੀ ਮੁਹਿੰਮ

ਭਾਰਤੀ ਮੁੱਕੇਬਾਜ਼ ਦੀਪਕ ਭੋਰੀਆ ਅਤੇ ਨਿਸ਼ਾਂਤ ਦੇਵ ਨੇ ਸ਼ੁੱਕਰਵਾਰ ਨੂੰ ਇੱਥੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੁਕਾਬਲੇ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕੀਤਾ। ਦੀਪਕ ਨੂੰ 51 ਕਿਲੋਗ੍ਰਾਮ ਵਰਗ ਦੇ ਕਰੀਬੀ ਸੈਮੀਫਾਈਨਲ ਵਿੱਚ ਬਾਉਟ ਰਿਵਿਊ ਹੋਣ ਤੋਂ ਬਾਅਦ ਫਰਾਂਸ ਦੇ ਬਿਲਾਲ ਬੈਨੇਮਾ ਦੇ ਹਾਥੋਂ 3-4 ਦੀ ਹਾਰ ਦਾ ਸਾਹਮਣਾ ਕਰਨਾ ਪਿਆ। The campaign ended with […]
Breaking News 
Read More...

Advertisement