muslim

ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ ਇਹ ਵਹਿਮ ਕੱਢੋ ਕਿ ਅਸੀਂ ਹਿੰਦੂ ਆਂ, ਸਿੱਖ ਆਂ, ਮੁਸਲਮਾਨ ਹਾਂ।

ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ ਇਹ ਵਹਿਮ ਕੱਢੋ ਕਿ ਅਸੀਂ ਹਿੰਦੂ ਆਂ, ਮੁਸਲਮਾਨ ਹਾਂ। ਅਸਲੀਅਤ ਇਹ ਹੈ ਕਿ ਅਸੀਂ ਭੁੱਖੇ ਹਾਂ, ਬੇਰੁਜ਼ਗਾਰ ਹਾਂ, ਨਸ਼ੇੜੀ ਹਾਂ, ਲਾਚਾਰ ਹਾਂ, ਅੰਧਵਿਸ਼ਵਾਸੀ ਹਾਂ , ਬੇਵਕੂਫ਼ ਹਾਂ, ਬੀਮਾਰ ਹਾਂ ਸਰੀਰੋਂ ਵੀ ਤੇ ਮਨੋਂ ਵੀ। ਅਸੀਂ ਪੈਰਾਨੋਇਡ ਬਣਾ ਦਿੱਤੇ ਗਏ ਹਾਂ!* ਸਾਨੂੰ ਇਕ ਦੂਜੇ ਕੋਲੋ ਡਰਾਇਆ ਜਾ ਰਿਹਾ ਹੈ। ਅਤੇ […]
Punjabi literature 
Read More...

Advertisement