Prayagraj Kumbh Mela

ਮਹਾਂਕੁੰਭ ਮਾਘ ਪੂਰਨਿਮਾ 'ਤੇ 1.30 ਕਰੋੜ ਲੋਕਾਂ ਨੇ ਲਗਾਈ ਪਵਿੱਤਰ ਡੁਬਕੀ , CM ਯੋਗੀ ਖ਼ੁਦ ਕਰ ਰਹੇ ਨੇ ਨਿਗਰਾਨੀ

ਮਹਾਂਕੁੰਭ ​​ਵਿੱਚ ਮਾਘ ਪੂਰਨਿਮਾ ਇਸ਼ਨਾਨ ਜਾਰੀ ਹੈ। ਪ੍ਰਯਾਗਰਾਜ ਵਿੱਚ ਬਹੁਤ ਭੀੜ ਹੈ। ਸੰਗਮ ਤੋਂ 10 ਕਿਲੋਮੀਟਰ ਦੇ ਅੰਦਰ-ਅੰਦਰ ਚਾਰੇ ਪਾਸੇ ਸ਼ਰਧਾਲੂਆਂ ਦੀ ਭੀੜ ਹੈ। ਪ੍ਰਸ਼ਾਸਨ ਅਨੁਸਾਰ ਸਵੇਰੇ 10 ਵਜੇ ਤੱਕ 1.30 ਕਰੋੜ ਲੋਕ ਇਸ਼ਨਾਨ ਕਰ ਚੁੱਕੇ ਸਨ। ਅੰਦਾਜ਼ਾ ਹੈ ਕਿ...
National  Breaking News 
Read More...

Advertisement