ਨਸ਼ੇ+ੜੀ ਦੇ ਪਿਓ ਨੇ ਖ਼ੁਦ ਪੁਲਿਸ ਨੂੰ ਫੜਾਇਆ ਆਪਣਾ ਮੁੰਡਾ।ਕਿਹਾ,"ਲੈ ਜਾਓ ਇਹਨੂੰ ਤੇ ਸੁੱਟ ਦਿਓ ਜੇ+ਲ੍ਹ ਵਿਚ
By Nirpakh News
On
ਨਸ਼ੇ+ੜੀ ਦੇ ਪਿਓ ਨੇ ਖ਼ੁਦ ਪੁਲਿਸ ਨੂੰ ਫੜਾਇਆ ਆਪਣਾ ਮੁੰਡਾ।ਕਿਹਾ,"ਲੈ ਜਾਓ ਇਹਨੂੰ ਤੇ ਸੁੱਟ ਦਿਓ ਜੇ+ਲ੍ਹ ਵਿਚ #police #pubjabpolicebuldozer
ਪੰਜਾਬ ਸਰਕਾਰ ਵੱਲੋ ' ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਉਪਰ ਕਾਰਵਾਈਆਂ ਹੋ ਰਹੀਆਂ ਨੇ , ਕਈ ਥਾਵਾਂ ਤੇ ਪੁਲਿਸ ਛਾਪੇਮਾਰੀ ਕਰ ਰਹੀ ਹੈ | ਕਿਸੇ ਵੀ ਹਾਲਤ ਚ ਹੁਣ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ , ਇਸ ਮੁਹਿੰਮ ਚ ਹੁਣ ਲੋਕ ਵੀ ਆਪ ਮੁਹਾਰੇ ਅੱਗੇ ਆ ਕੇ ਪੁਲਿਸ ਦੀ ਮਦਦ ਕਰ ਰਹੇ ਨੇ , ਤਾ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁੱਤ ਦੀ ਮਾੜੀ ਆਦਤ ਤੋਂ ਤੰਗ ਆ ਕੇ ਪਿਓ ਨੇ ਆਪਣੇ ਹੀ ਪੁੱਤ ਨੂੰ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਅਤੇ ਕਿਹਾ ਇਹਨੂੰ ਜੇਲ੍ਹ ਚ ਬੰਦ ਕਰੋ ...
ਦੇਖੋ ਵੀਡੀਓ
Read Also : ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦਾ ਦਿਹਾਂਤ