ਮਾੜੇ ਸਮੇਂ ਚ ਇਹ ਭੈਣ ਬਣੀ ਮੋਬਾਈਲ ਮਕੈਨਿਕ , ਦੇਖੋ ਹੁਣ ਕਿੱਥੇ ਪਹੁੰਚਾ ਦਿੱਤਾ ਕਾਰੋਬਾਰ!
By Nirpakh News
On
Amritsar first female mobile mechanic ਹਰ ਕਾਮਯਾਬ ਮਰਦ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ ਇਹ ਕਹਾਵਤ ਤਾਂ ਤੁਸੀ ਜ਼ਰੂਰ ਸੁਣੀ ਹੋਵੇਗੀ , ਅਜਿਹਾ ਹੀ ਕਰ ਦਿਖਾਇਆ ਅੰਮ੍ਰਿਤਸਰ ਦੀ ਇੱਕ ਮਹਿਲਾ ਨੇਜੋ ਔਖੇ ਸਮੇਂ ਚ ਆਪਣੇ ਪਤੀ ਦਾ ਸਹਾਰਾ ਬਣ ਮੋਢੇ ਨਾਲ ਮੋਢਾ ਜੋੜ ਖੜੀ ਹੋ ਗਈ | ਅਸੀ ਗੱਲ ਕਰ ਰਹੇ ਅੰਮ੍ਰਿਤਸਰ ਦੀ […]
Amritsar first female mobile mechanic
ਹਰ ਕਾਮਯਾਬ ਮਰਦ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ ਇਹ ਕਹਾਵਤ ਤਾਂ ਤੁਸੀ ਜ਼ਰੂਰ ਸੁਣੀ ਹੋਵੇਗੀ , ਅਜਿਹਾ ਹੀ ਕਰ ਦਿਖਾਇਆ ਅੰਮ੍ਰਿਤਸਰ ਦੀ ਇੱਕ ਮਹਿਲਾ ਨੇ
ਜੋ ਔਖੇ ਸਮੇਂ ਚ ਆਪਣੇ ਪਤੀ ਦਾ ਸਹਾਰਾ ਬਣ ਮੋਢੇ ਨਾਲ ਮੋਢਾ ਜੋੜ ਖੜੀ ਹੋ ਗਈ | ਅਸੀ ਗੱਲ ਕਰ ਰਹੇ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਮੋਬਾਈਲ ਮਕੈਨਿਕ ਦੀ ਜੋ ਹੋਰਾਂ ਵਾਂਗ ਸਿਰ ਫੜ ਕੇ ਨਹੀਂ ਬੈਠੀ ਸਗੋਂ ਪਤੀ ਦੇ ਨਾਲ ਕੰਮ ਕਰਕੇ ਉਸਦਾ ਹੌਸਲਾ ਵਧਾਇਆ ਤੇ ਹਜ਼ਾਰਾਂ ਔਰਤਾਂ ਦੇ ਲਈ ਮਿਸਾਲ ਬਣੀ ਹੈ..
ਵੀਡੀਓ ਦਾ ਪੂਰਾ ਲਿੰਕ ਇੱਥੇ ਦੇਖੋ..
https://www.facebook.com/share/v/oX4FHMLgJugFEuPg/?mibextid=qi2Omg