Saturday, January 18, 2025

Sara Ali Khan ਵਰਗੀ ਹੀ ਲੱਗਦੀ ਹੈ ਉਸਦੀ ਇਹ ਹਮਸ਼ਕਲ, ਤਸਵੀਰਾਂ ਦੇਖ ਕੇ ਤੁਸੀ ਵੀ ਹੋ ਜਾਉਗੇ ਹੈਰਾਨ

Date:

Sara Ali Khan

ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਦਕਾਰਾ ਸਾਰਾ ਅਲੀ ਖਾਨ ਦੀ ਹਮਸ਼ਕਲ ਇਸ਼ੀਕਾ ਜੈਵਾਨੀ | ਇਸ਼ਿਕਾ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਧੋਖਾ ਖਾ ਜਾਓਗੇ ਅਤੇ ਜਦੋਂ ਤੁਹਾਨੂੰ ਦੱਸਿਆ ਜਾਵੇਗਾ ਕਿ ਇਹ ਸਾਰਾ ਅਲੀ ਖਾਨ ਨਹੀਂ ਬਲਕਿ ਇਸ਼ਿਕਾ ਹੈ ਤਾਂ ਸ਼ਾਇਦ ਤੁਹਾਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋਵੇਗਾ | ਅਸਲ ‘ਚ ਸਿਰਫ ਇਸ਼ਿਕਾ ਦਾ ਚਿਹਰਾ ਜਾਂ ਉਸ ਦਾ ਸਟਾਈਲ ਹੀ ਨਹੀਂ ਸਗੋਂ ਉਹ ਸਿਰ ਤੋਂ ਪੈਰਾਂ ਤੱਕ ਸਾਰਾ ਅਲੀ ਖਾਨ ਵਰਗੀ ਲੱਗਦੀ ਹੈ। ਉਸ ਦੀਆਂ ਤਸਵੀਰਾਂ ਨੂੰ ਪਹਿਲੀ ਨਜ਼ਰ ‘ਚ ਦੇਖ ਕੇ ਕੋਈ ਵੀ ਧੋਖਾ ਖਾ ਜਾਵੇਗਾ।


ਤੁਹਾਨੂੰ ਦੱਸ ਦੇਈਏ ਕਿ ਸਾਰਾ ਅਲੀ ਖਾਨ ਵੀ ਇਸ਼ਿਕਾ ਨਾਲ ਚੰਗੀ ਬਾਂਡਿੰਗ ਸ਼ੇਅਰ ਕਰਦੀ ਹੈ ਅਤੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ ਕੁਝ ਪ੍ਰੋਜੈਕਟਸ ਵਿੱਚ ਸਾਰਾ ਦੀ ਬਾਡੀ ਡਬਲ ਵਾਂਗ ਨਜ਼ਰ ਆ ਰਹੀ ਹੈ। ਇਸ਼ੀਕਾ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਇੱਥੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰਦੇ ਹਨ।

also read :- ਦਲੇਰ ਮਹਿੰਦੀ ਦਾ ਮਸ਼ਹੂਰ ਗੀਤ ‘ਨਾ ਨਾ ਨਾ ਰੇ’ ਦਾ ਬਣਨ ਜਾ ਰਿਹਾ ਹੈ ਰੀਮੇਕ, ਨੈਸ਼ਨਲ ਕਰਸ਼ ਤ੍ਰਿਪਤੀ ਡਿਮਰੀ ਵੀ ਆਵੇਗੀ ਨਜ਼ਰ

ਜੇਕਰ ਤੁਸੀਂ ਇਸ਼ਿਕਾ ਦਾ ਇੰਸਟਾ ਅਕਾਊਂਟ ਚੈੱਕ ਕਰਦੇ ਹੋ ਤਾਂ ਤੁਹਾਨੂੰ ਸਾਰਾ ਅਲੀ ਖਾਨ ਨਾਲ ਉਸ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲਣਗੀਆਂ, ਜਿਸ ‘ਚ ਦੋਵੇਂ ਇਕ ਸਮਾਨ ਡਰੈੱਸ ਪਹਿਨੇ ਨਜ਼ਰ ਆ ਰਹੇ ਹਨ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...