airhostess

62 ਸਾਲਾ ਵਿਅਕਤੀ ਨੇ 24 ਸਾਲਾ ਏਅਰਹੋਸਟੈੱਸ ਨਾਲ ਕੀਤੀ ਛੇੜਛਾੜ

ਮੁੰਬਈ ਪੁਲਸ ਨੇ ਬੈਂਕਾਕ ਤੋਂ ਮੁੰਬਈ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ‘ਚ ਸਵਾਰ 24 ਸਾਲਾ ਕੈਬਿਨ ਕਰੂ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਨ ਦੇ ਦੋਸ਼ ‘ਚ ਇਕ 62 ਸਾਲਾ ਸ਼ਰਾਬੀ ਸਵੀਡਿਸ਼ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਯਾਤਰੀ, ਜਿਸ ਦੀ ਪਛਾਣ ਕਲਾਸ ਏਰਿਕ ਹੈਰਾਲਡ ਜੋਨਸ ਵੈਸਟਬਰਗ ਵਜੋਂ ਕੀਤੀ ਗਈ ਸੀ, ਨੇ ਕਥਿਤ ਤੌਰ ‘ਤੇ 6E-1052 […]
National  Breaking News 
Read More...

Advertisement