Children Eye Problem

ਮਾਪੇ ਹੋ ਜਾਣ ਅਲਰਟ ! ਹਰ ਤੀਜਾ ਬੱਚਾ ਇਸ ਖ਼ਤਰਨਾਕ ਬਿਮਾਰੀ ਦਾ ਹੋ ਰਿਹਾ ਸ਼ਿਕਾਰ

Children Eye Problem ਬੱਚੇ ਬਹੁਤ ਸੈਂਸੇਟਿਵ ਹੁੰਦੇ ਹਨ, ਇਸ ਲਈ ਉਹ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਇਹ ਬਿਮਾਰੀ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਦੁਨੀਆ ਦਾ ਹਰ ਤੀਜਾ ਬੱਚਾ ਇਸ ਬਿਮਾਰੀ ਨਾਲ ਜੂਝ ਰਿਹਾ ਹੈ। ਇਹ ਅੱਖਾਂ ਨਾਲ ਸਬੰਧਤ ਰੋਗ ਹੈ, ਜਿਸ ਨੂੰ ਮਾਇਓਪੀਆ (Mayopia)ਕਿਹਾ ਜਾਂਦਾ ਹੈ। […]
Uncategorized 
Read More...

Advertisement