Saturday, December 28, 2024

ਵੱਡੀ ਖਬਰ -ਇਕ ਵਾਰ ਫਿਰ ਤੋਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ

Date:

Desecration of the images of Guru Granth Sahib ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਦੀ ਬਜਾਏ ਲਗਾਤਾਰ ਹੀ ਵਧਦੀਆਂ ਜਾ ਰਹੀਆਂ ਨੇ ਤੇ ਅਜਿਹੀ ਹੀ ਇਕ ਹੋਰ ਬੇਅਦਬੀ ਦੀ ਘਟਨਾ ਮੋਰਿੰਡਾ ਦੇ ਗੁਰੂਦਵਾਰਾ ਕੋਤਵਾਲੀ ਸਾਹਿਬ ਤੋਂ ਸਾਹਮਣੇ ਆਈ ਹੈ ਜਿਥੇ ਇਕ ਵਿਅਕਤੀ ਗੁਰੂ ਘਰ ਦੇ ਅੰਦਰ ਦਾਖਿਲ ਹੁੰਦਾ ਹੈ ਅਤੇ ਚੱਪਲਾਂ ਪਾਕੇ ਇਹ ਵਿਅਕਤੀ ਦਰਬਾਰ ਸਾਹਿਬ ਅੰਦਰ ਆਉਂਦਾ ਹੈ ਅਤੇ ਸਾਹਮਣੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਦੇ ਉਪਰ ਪਹਿਲਾਂ ਹਮਲਾ ਕਰਦਾ ਹੈ ਜਿਸ ਕਾਰਨ ਓਹਨਾ ਦੀਆਂ ਦਸਤਾਰਾਂ ਲੱਥ ਜਾਂਦੀਆਂ ਅਤੇ ਫਿਰ ਇਹ ਸਿਰਫਿਰਾDesecration of the images of Guru Granth Sahib

also read :- ਅਤੀਕ-ਅਸ਼ਰਫ ਦੇ ਕਤਲ ਦਾ ਲਵਾਂਗੇ ਬਦਲਾ, ਅੱਤਵਾਦੀ ਸੰਗਠਨ ਅਲਕਾਇਦਾ ਦੀ ਧਮਕੀ
ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੰਗਤਾਂ ਦੇ ਵੱਲੋ ਇਸ ਸਿਰਫਿਰੇ ਨੂੰ ਦਬੋਚ ਲਿਆ ਜਾਂਦਾ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈDesecration of the images of Guru Granth Sahib

Share post:

Subscribe

spot_imgspot_img

Popular

More like this
Related