Donald Trump
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਕੈਨੇਡਾ ਨੇ ਲਗਾਇਆ ਅਮਰੀਕੀ ਆਟੋ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ
Published On
By NIRPAKH POST
ਕੈਨੇਡਾ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਦੇ ਕਈ ਦੇਸ਼ਾਂ ਉੱਤੇ ਭਾਰੀ ਟੈਰਿਫ ਦਰਾਂ ਲਾਗੂ ਕੀਤੀਆਂ ਜਾ ਚੁੱਕੀਆਂ ਹਨ। ਜਿਸ ਸੂਚੀ ਵਿੱਚ ਭਾਰਤ ਸਮੇਤ ਕੈਨੇਡਾ ਵੀ ਸ਼ਾਮਲ ਹੈ। ਹੁਣ ਕੈਨੇਡਾ ਨੇ ਵੀ ਅਮਰੀਕਾ ਉੱਤੇ ਪਲਟਵਾਰ ਕੀਤਾ ਹੈ ਜਿਸ ਵਿੱਚ ਉਨ੍ਹਾਂ...
Read More...
ਅਮਰੀਕੀ ਪ੍ਰਸ਼ਾਸਨ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਅਲਰਟ ਜਾਰੀ
Published On
By NIRPAKH POST
ਨਿਊਜ ਡੈਸਕ- ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਰੋਜ਼ਾਨਾ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਮੁਸ਼ਕਿਲ ਹੋ ਰਿਹਾ ਹੈ। ਯੂਐਸ ਸਟੇਟ ਡਿਪਾਰਟਮੈਂਟ (ਡੀਓਐਸ) ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ੇ ਰੱਦ ਕਰ ਰਿਹਾ ਹੈ। ਹਾਲਾਤ...
Read More...
ਭਾਰਤ ਨੂੰ ਦੋਸਤ ਬੋਲ ਕੇ ਅਮਰੀਕੀ ਪ੍ਰਸ਼ਾਸਨ ਨੇ ਕੱਢੀ ਦੁਸ਼ਮਣੀ, ਭਾਰਤ ’ਤੇ ਲਾਗੂ ਕੀਤਾ 26 ਪ੍ਰਤੀਸ਼ਤ ਟੈਰਿਫ
Published On
By NIRPAKH POST
ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ 'ਮੁਕਤੀ ਦਿਵਸ' ਦੀ ਘੋਸ਼ਣਾ ਕਰਦੇ ਹੋਏ ਭਾਰਤ, ਚੀਨ, ਜਪਾਨ ਅਤੇ ਯੂਰਪੀ ਸੰਘ ਵਰਗੇ ਕਈ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਉਣ...
Read More...
ਅਮਰੀਕਾ ਵੱਲੋਂ ਭਾਰਤ ਸਮੇਤ ਹੋਰ ਮੁਲਕਾਂ ’ਤੇ ਟੈਕਸਾਂ ਦਾ ਅੱਜ ਹੋਵੇਗਾ ਐਲਾਨ
Published On
By NIRPAKH POST
ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅੱਜ ਭਾਰਤ ਸਮੇਤ ਹੋਰ ਮੁਲਕਾਂ ’ਤੇ ਜਵਾਬੀ ਟੈਕਸ ਲਾਏ ਜਾਣ ਦਾ ਐਲਾਨ ਕੀਤਾ ਜਾਵੇਗਾ। ਪਿਛਲੇ ਮਹੀਨੇ ਦੇ ਸ਼ੁਰੂ ’ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਮੌਜੂਦਾ ਟੈਕਸ ‘ਆਰਜ਼ੀ’ ਅਤੇ ‘ਥੋੜ੍ਹੇ’ ਹਨ ਪਰ ਜਵਾਬੀ...
Read More...
ਟੈਕਸ ਤੋਂ ਮੁਕਤੀ ਦੇ ਦਿਨ ਆ ਰਹੇ ਹਨ ਨੇੜੇ- ਟਰੰਪ
Published On
By NIRPAKH POST
ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ 2 ਅਪ੍ਰੈਲ ਨੂੰ ਉਹ ਟੈਰਿਫ ਦੀ ਲੜੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਇਹ ਦਿਨ ਅਮਰੀਕੀਆਂ ਲਈ ਟੈਕਸ ਤੋਂ ‘ਮੁਕਤੀ ਦਿਵਸ’ ਹੋਵੇਗਾ। ਇਹ ਕਦਮ ਅਮਰੀਕਾ ਨੂੰ ਵਿਦੇਸ਼ੀ ਵਸਤਾਂ ਤੋਂ...
Read More...
ਅਮਰੀਕਾ ਭਾਰਤ ਵਪਾਰਕ ਸਬੰਧਾਂ ਬਾਰੇ ਆਇਆ ਟਰੰਪ ਦਾ ਵੱਡਾ ਬਿਆਨ
Published On
By NIRPAKH POST
ਨਿਊਜ ਡੈਸਕ- ਪਿਛਲੇ ਲੰਮੇ ਸਮੇਂ ਤੋਂ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਉਲਝਦੇ ਨਜ਼ਰ ਆ ਰਹੇ ਹਨ। ਅਜਿਹਾ ਇਸ ਕਾਰਨ ਵੀ ਹੋਇਆ ਕਿਉਂਕਿ ਟਰੰਪ ਸਰਕਾਰ ਵੱਲੋਂ ਭਾਰਤ ਦੇ ਬਹੁਤ ਸਾਰੇ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਟ ਕਰ ਦਿੱਤਾ ਹੈ। ਦੇਖਿਆ ਜਾਵੇ ਤਾਂ...
Read More...
White house ’ਚ ਹੋਇਆ ਵੱਡਾ ਹੰਗਾਮਾ, ਟਰੰਪ ਦੀ ਇਫਤਾਰ ਪਾਰਟੀ ਘਿਰੀ ਵਿਵਾਦ ’ਚ
Published On
By NIRPAKH POST
ਨਿਊਜ ਡੈਸਕ- ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪਹਿਲੀ ਇਫਤਾਰ ਪਾਰਟੀ ਦੀ ਮੇਜ਼ਬਾਨੀ ਕੀਤੀ। ਦੱਸ ਦਈਏ ਕਿ ਟਰੰਪ ਦੀ ਇਫਤਾਰ ਪਾਰਟੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ ਕਿਉਂਕਿ ਅਮਰੀਕੀ ਮੁਸਲਿਮ ਸੰਸਦ ਮੈਂਬਰ ਇਸ ਇਫਤਾਰ...
Read More...
ਟਰੰਪ ਦੇ ਟੈਕਸ ਨਾਲ ਭਾਰਤੀ ਆਟੋ ਕੰਪੋਨੈਂਟ ਨਿਰਮਾਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ
Published On
By NIRPAKH POST
ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸ ਯੁੱਧ ਨਾਲ ਭਾਰਤੀ ਆਟੋ ਕੰਪੋਨੈਂਟ ਨਿਰਮਾਤਾਵਾਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਿਉਂਕਿ ਇੱਥੋਂ ਅਮਰੀਕਾ ਨੂੰ ਨਿਰਯਾਤ ਮਹੱਤਵਪੂਰਨ ਹੈ। ਟਰੰਪ ਨੇ ਬੁੱਧਵਾਰ ਨੂੰ ਅਪ੍ਰੈਲ ਤੋਂ ਆਟੋ ਆਯਾਤ...
Read More...
ਅਮਰੀਕਾ ਚ ਟਰੰਪ ਦਿੱਤਾ ਵੱਡਾ ਝਟਕਾ, ਹੁਣ ਅਮਰੀਕਾ ਚ ਵੋਟਿੰਗ ਸਮੇਂ ਦੇਣਾ ਪਵੇਗਾ ਅਮਰੀਕੀ ਨਾਗਰਿਕਤਾ ਦਾ ਸਬੂਤ
Published On
By NIRPAKH POST
ਨਿਊਜ ਡੈਸਕ- ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਲਗਾਤਾਰ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਲਈ ਸਰਗਰਮ ਨਜ਼ਰ ਆ ਰਹੇ ਹਨ। ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਤੁਰੰਤ ਬਾਅਦ ਹੀ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖ਼ਲ ਹੋਏ ਨਾਗਰਿਕਾਂ...
Read More...
'ਟਰੰਪ ਬਾਬਾ' ਦੀ ਜਿੱਦ PM ਮੋਦੀ ਦੀ ਚੁੱਪੀ ਕਿਸਾਨਾਂ ਲਈ ਖਤਰਾ !
Published On
By Nirpakh News
'ਟਰੰਪ ਬਾਬਾ' ਦੀ ਜਿੱਦ PM ਮੋਦੀ ਦੀ ਚੁੱਪੀ ਕਿਸਾਨਾਂ ਲਈ ਖਤਰਾ !
ਟੈਰਿਫ ਨੀਤੀ ਭਾਰਤ ਦੇ ਕਿਸਾਨਾਂ ਨੂੰ ਕਰੇਗੀ ਕੰਗਾਲ
#trump #america #india #kisan #modi #nirpakhpost
Nirpakh Post ਖ਼ਬਰ ਦੀ ਨਿਰਪੱਖ ਅਵਾਜ਼
Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- NIrpakhpost
Website : https://nirpakhpost.com/
Read More...
ਟਰੰਪ 'ਤੇ ਮੋਦੀ ਦੀ ਯਾਰੀ 'ਤੇ ਉੱਠਣ ਲੱਗੇ ਸਵਾਲ ! ਟਰੰਪ ਨੇ ਕਿਹਾ " ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ
Published On
By Nirpakh News
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਦਿਨਾਂ ਵਿੱਚ ਤੀਜੀ ਵਾਰ ਭਾਰਤ ਵਿੱਚ ਅਮਰੀਕੀ ਚੋਣ ਫੰਡਿੰਗ 'ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਬਾਈਡਨ ਪ੍ਰਸ਼ਾਸਨ ਵੱਲੋਂ ਭਾਰਤ ਨੂੰ ਦਿੱਤੇ ਗਏ 182 ਕਰੋੜ ਰੁਪਏ ਦੇ ਫੰਡਿੰਗ ਨੂੰ ਰਿਸ਼ਵਤਖੋਰੀ ਦੱਸਿਆ।
ਟਰੰਪ ਨੇ ਕਿਹਾ ਕਿ...
Read More...
ਅਮਰੀਕਾ ਤੋਂ ਡਿਪੋਟ ਕੀਤੇ ਗਏ 112 ਭਾਰਤੀਆਂ ਦਾ ਤੀਜਾ ਜਹਾਜ ਪਹੁੰਚਿਆ ਅੰਮ੍ਰਿਤਸਰ
Published On
By Nirpakh News
ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ...
Read More...
Advertisement
