ਸਖ਼ਤ ਸੁਰੱਖਿਆ ਹੇਠ ਮੁੰਬਈ ਏਅਰਪੋਰਟ ਪਹੁੰਚੇ ਪੰਜਾਬੀ ਸਿੰਗਰ ਕਰਨ ਔਜਲਾ
Punjabi singer Karan Aujla
Punjabi singer Karan Aujla
ਪੰਜਾਬੀ ਸਿੰਗਰ ਕਰਨ ਔਜਲਾ ਨੂੰ ਕੁੱਝ ਹੀ ਸਮੇਂ ਪਹਿਲਾਂ ਮੁੰਬਈ ਦੇ ਏਅਰਪੋਰਟ ਤੇ ਵੇਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਆਪਣੇ ਐਲਬਮ ਕੰਸਰਟ ਲਈ ਨੂੰ ਲੈ ਮੁੰਬਈ ਆਏ ਨੇ | ਸਿੱਧੂ ਮੂਸੇ ਵਾਲਾ ਤੋਂ ਬਾਅਦ ਕਰਨ ਔਜਲਾ ਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਜਿਸ ਕਾਰਨ ਉਨ੍ਹਾਂ ਨਾਲ ਪੁਲਿਸ ਸੁਰੱਖਿਆਂ ਦਾ ਸਖ਼ਤ ਪਹਿਰਾ ਹੈ |
ਤੁਹਾਨੂੰ ਦੱਸ ਦਈਏ ਕੀ ਮੂਸੇ ਵਾਲਾ ਵਾਂਗ ਕਰਨ ਔਜਲਾ ਨੂੰ ਵੀ ਲੋਕ ਕਾਫੀ ਪਸੰਦ ਕਰਦੇ ਨੇ | ਇਸ ਤੋਂ ਪਹਿਲਾਂ ਵੀ ਕਰਨ ਔਜਲਾ ਦਾ ਰੈਪਰ ਡਿਵਾਇਨ ਨਾਲ 100 ਮਿਲੀਅਨ ਗੀਤ ਰਿਲੀਜ਼ ਹੋਇਆ ਸੀ | ਜਿਸਨੂੰ 20 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਨੇ | ਇਸ ਤੋਂ ਇਲਾਵਾ ਵੀ ਕਰਨ ਔਜਲਾ ਦਾ ਹਰ ਗਾਣਾ ਟਰੇਂਡਿੰਗ ‘ਚ ਜਾਂਦਾ ਹੈ |
ਮੁੰਬਈ ਏਅਰਪੋਰਟ ਤੇ ਪਹੁੰਚਣ ਦੌਰਾਨ ਕਰਨ ਦੇ ਨਾਲ ਬਹੁਤ ਸਾਰੇ ਫੈਨਸ ਵੀ ਫੋਟੋਸ ਵੀ ਖਿਚਵਾਈਆਂ ਤੇ ਭਾਰਤ ਆਉਣ ਮਗਰੋਂ ਉਨ੍ਹਾਂ ਦੇ ਬਹੁਤ ਸਾਰੇ ਫੈਨਸ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਕਿ ਉਨ੍ਹਾਂ ਨੂੰ ਇੰਡੀਆ ਦੇ ਵਿੱਚ ਬਹੁਤ ਘੱਟ ਹੀ ਵੇਖਿਆ ਜਾਂਦਾ ਹੈ |
Punjabi singer Karan Aujla