ਗੋਡਿਆਂ ਚੋਂ ਆਉਦੀ ਐਂ ਇਸ ਤਰ੍ਹਾਂ ਦੀ ਅਵਾਜ਼ ਤਾ ਹੋ ਜਾਓ ਸਾਵਧਾਨ,ਘਰ ਹੀ ਬਣਾਓ ਇਹ ਨੁਸ਼ਖਾ ਤੇ ਕਰੋ ਜੋੜਾਂ ਦਾ ਦਰਦ ਠੀਕ

ਗੋਡਿਆਂ ਚੋਂ ਆਉਦੀ ਐਂ ਇਸ ਤਰ੍ਹਾਂ ਦੀ ਅਵਾਜ਼ ਤਾ ਹੋ ਜਾਓ ਸਾਵਧਾਨ,ਘਰ ਹੀ ਬਣਾਓ ਇਹ ਨੁਸ਼ਖਾ ਤੇ ਕਰੋ ਜੋੜਾਂ ਦਾ ਦਰਦ ਠੀਕ

ਗੋਡਿਆਂ ਚੋਂ ਆਉਦੀ ਐਂ ਇਸ ਤਰ੍ਹਾਂ ਦੀ ਅਵਾਜ਼ ਤਾ ਹੋ ਜਾਓ ਸਾਵਧਾਨ,ਘਰ ਹੀ ਬਣਾਓ ਇਹ ਨੁਸ਼ਖਾ ਤੇ ਕਰੋ ਜੋੜਾਂ ਦਾ ਦਰਦ ਠੀਕ #ayurveda #healthcare #orthopedics #orthoopration #ayurvedic #interview #healthshow #healthylifestyle #running #drshow #ayurvedicmedicine

ਜਦੋਂ ਤੁਸੀਂ ਆਪਣੇ ਗੋਡਿਆਂ ਨੂੰ ਮੋੜਦੇ ਹੋ ਤਾਂ ਕੀ ਕੜਕੜ ਦੀ ਆਵਾਜ਼ ਆਉਂਦੀ ਹੈ? ਕੀ ਕ੍ਰੈਕਿੰਗ ਵਰਗਾ ਕੁਝ ਸੁਣਾਈ ਦਿੰਦਾ ਹੈ? ਜੇਕਰ ਹਾਂ, ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਪੁਰਾਣੀ ਬਿਮਾਰੀ ਓਸਟੀਓਆਰਥਰਾਈਟਸ ਹੋ ਸਕਦੀ ਹੈ, ਜੋ ਜੋੜਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬੁਢਾਪੇ 'ਚ ਹੋਣ ਵਾਲੀ ਇਸ ਬਿਮਾਰੀ ਨਾਲ ਗੋਡਿਆਂ 'ਚ ਅਸਹਿ ਦਰਦ ਹੁੰਦਾ ਹੈ, ਜਿਸ ਕਾਰਨ ਤੁਰਨ-ਫਿਰਨ 'ਚ ਮੁਸ਼ਕਿਲ ਆਉਂਦੀ ਹੈ।