mumbai

ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ

Salman Khan looked surrounded  ਸਲਮਾਨ ਖਾਨ ਦੁਬਈ ‘ਚ ਆਪਣੇ ਪ੍ਰੋਫੈਸ਼ਨਲ ਵਚਨਬੱਧਤਾ ਨੂੰ ਪੂਰਾ ਕਰਨ ਤੋਂ ਬਾਅਦ ਮੁੰਬਈ ਪਰਤ ਆਏ ਹਨ, ਅਭਿਨੇਤਾ ਨੂੰ ਏਅਰਪੋਰਟ ‘ਤੇ ਭਾਰੀ ਸੁਰੱਖਿਆ ਨਾਲ ਘਿਰਿਆ ਦੇਖਿਆ ਗਿਆ। ਦੱਸ ਦੇਈਏ ਕਿ ਹਾਲ ਹੀ ‘ਚ ਸੁਪਰਸਟਾਰ ਦੇ ਪਿਤਾ ਸਲੀਮ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਬੁਰਕਾ ਪਹਿਨੀ ਔਰਤ ਨੇ ਧਮਕੀ ਦਿੱਤੀ ਸੀ। ਉਸ […]
National  Breaking News  Entertainment 
Read More...

ਵੱਡਾ ਹਾਦਸਾ : ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ

 The helicopter was the victim of an accident ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਇਕ ਹੈਲੀਕਾਪਟਰ ਸ਼ਨੀਵਾਰ ਦੁਪਹਿਰ ਪੁਣੇ ਦੀ ਮੁਲਸ਼ੀ ਤਹਿਸੀਲ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਸੰਬੰਧ ‘ਚ ਇਕ ਅਧਿਕਾਰੀ ਨੇ ਦੱਸਿਆ ਕਿ ਪੌਡ ਨੇੜੇ ਹੋਏ ਹਾਦਸੇ ‘ਚ ਸਾਰੇ 4 ਲੋਕ ਬਚ ਗਏ ਹਨ। ਹਾਲਾਂਕਿ ਉਹ ਜ਼ਖ਼ਮੀ ਹੋ […]
National  Breaking News 
Read More...

ਢਹਿ-ਢੇਰੀ ਹੋਈ 3 ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ

Collapsed 3 storied building ਮਹਾਰਾਸ਼ਟਰ ‘ਚ ਨਵੀਂ ਮੁੰਬਈ ਦੇ ਬੇਲਾਪੁਰ ਇਲਾਕੇ ‘ਚ ਸ਼ਨੀਵਾਰ ਸਵੇਰੇ ਢਹਿ ਢੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਦੱਬੇ ਤਿੰਨ ਲੋਕਾਂ ‘ਚੋਂ ਦੋ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਦਕਿ ਇਕ ਹੋਰ ਵਿਅਕਤੀ ਦੀ ਭਾਲ ਜਾਰੀ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ […]
National  Breaking News 
Read More...

ਹਾਏ ਬੇਰੁਜ਼ਗਾਰੀ ! 600 ਨੌਕਰੀਆਂ ਲਈ ਪਹੁੰਚ ਗਏ 25 ਹਜ਼ਾਰ ਤੋਂ ਵੱਧ ਨੌਜਵਾਨ

Air India Airport Services Limited ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਲਿਮਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਵਿਚ ਹਜ਼ਾਰਾਂ ਲੋਕ ਪਹੁੰਚ ਗਏ। ਇੱਥੇ 25 ਹਜ਼ਾਰ ਲੋਕ ਨੌਕਰੀ ਲਈ ਆਏ ਸਨ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਬਿਨੈਕਾਰਾਂ ਨੂੰ ਸਿਰਫ਼ ਆਪਣੇ ਰਿਜ਼ਿਊਮ ਜਮ੍ਹਾਂ ਕਰਾਉਣ ਅਤੇ ਵਾਪਸ ਜਾਣ ਲਈ ਕਿਹਾ ਗਿਆ। ਬੇਰੁਜ਼ਗਾਰੀ ਦੀ ਅਜਿਹੀ […]
National  Breaking News 
Read More...

ਚੱਕਰਵਾਤ ‘ਬਿਪਰਜੋਏ’: ਪਾਕਿਸਤਾਨ ‘ਚ ਹਜ਼ਾਰਾਂ ਲੋਕਾਂ ਨੇ ਛੱਡਿਆ ਆਪਣਾ ਘਰ

ਚੱਕਰਵਾਤੀ ਤੂਫ਼ਾਨ ‘ਬਿਪਰਜੋਏ’ ਦੇ ਪਾਕਿਸਤਾਨ ਵਿਚ ਪਹੁੰਚਣ ਦੀ ਸੰਭਾਵਨਾ ਦੇ ਵਿਚਕਾਰ ਤੱਟਵਰਤੀ ਕਸਬਿਆਂ ਅਤੇ ਛੋਟੇ ਟਾਪੂਆਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਤੇਜ਼ ਹਵਾਵਾਂ, ਮੀਂਹ ਅਤੇ ਉੱਚੀਆਂ ਲਹਿਰਾਂ ਨੇ ਚੱਕਰਵਾਤ ‘ਬਿਪਰਜੋਏ’ ਦੇ ਆਉਣ ਦਾ ਸੰਕੇਤ ਦਿੱਤਾ ਹੈ। ਬੰਗਾਲੀ ਭਾਸ਼ਾ ਵਿੱਚ ‘ਬਿਪਰਜੋਏ’ ਦਾ ਅਰਥ ਹੈ ਆਫ਼ਤ। ਇਸ […]
World News  National  Breaking News 
Read More...

 ਤਬਾਹੀ ਮਚਾਉਂਦਾ ਆ ਰਿਹੈ ਚੱਕਰਵਾਤੀ ਤੂਫਾਨ Biparjoy, ਜਾਣੋ ਪੰਜਾਬ ਦਾ ਮੌਸਮ…

ਚੱਕਰਵਾਤੀ ਤੂਫਾਨ ਬਿਪਰਜੋਏ (Biparjoy Cyclone) ਭਾਰੀ ਤਬਾਹੀ ਮਚਾਉਂਦਾ ਹੋਇਆ ਅੱਗੇ ਵਧ ਰਿਹਾ ਹੈ। ਬੇਹੱਦ ਗੰਭੀਰ ਚੱਕਰਵਾਤੀ ਤੂਫਾਨ ‘ਬਿਪਰਜੋਏ’ ਇਸ ਸਮੇਂ ਪੂਰਬੀ ਮੱਧ ਅਰਬ ਸਾਗਰ ਦੀ ਖਾੜੀ ਉਤੇ ਹੈ ਅਤੇ ਹੌਲੀ-ਹੌਲੀ ਉੱਤਰ ਵੱਲ ਵਧ ਰਿਹਾ ਹੈ। 15 ਜੂਨ ਨੂੰ ਇਸ ਤੂਫਾਨ ਦੇ ਸੌਰਾਸ਼ਟਰ-ਕੱਛ ਅਤੇ ਨਾਲ ਲੱਗਦੇ ਪਾਕਿਸਤਾਨੀ ਤੱਟ ਤੱਕ ਪਹੁੰਚਣ ਦੀ ਪ੍ਰਬਲ ਸੰਭਾਵਨਾ ਹੈ। ਇਸ ਤੋਂ ਬਾਅਦ ‘ਬਿਪਰਜੋਏ’ […]
Punjab  National  Breaking News 
Read More...

ਤੇਜ਼ੀ ਨਾਲ ਗੁਜਰਾਤ ਵੱਲ ਵਧ ਰਿਹਾ ਸਮੁੰਦਰੀ ਤੂਫਾਨ ‘ਬਿਪਰਜੋਏ !

ਸਮੁੰਦਰੀ ਤੂਫ਼ਾਨ ‘ਬਿਪਰਜੋਏ’ ਵਲੋਂ ਬੇਹੱਦ ਗੰਭੀਰ ਰੂਪ ਧਾਰਨ ਕਰਨ ਤੋਂ ਬਾਅਦ ਕਈ ਸੂਬਿਆਂ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਅਰਬ ਸਾਗਰ ਵਿੱਚ ਹੜ੍ਹ ਦਾ ਖ਼ਤਰਾ ਹੈ। ਇਸ ਦਾ ਅਸਰ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਵੇਖਣ ਨੂੰ ਮਿਲ ਰਿਹਾ ਹੈ।Be the sea storm ‘Biparjoy! ਗੁਜਰਾਤ, ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਲਕਸ਼ਦੀਪ ਦੇ […]
National  Breaking News 
Read More...

ਚੱਕਰਵਾਤ ਬਿਪਰਜੋਏ: ਪਾਕਿਸਤਾਨ ਦੇ ਤੱਟੀ ਖੇਤਰਾਂ ਤੋਂ ਨਿਕਾਸੀ ਸ਼ੁਰੂ

 ਚੱਕਰਵਾਤ ਬਿਪਰਜੋਏ ਪਾਕਿਸਤਾਨ ਦੇ ਸਿੰਧ ਸੂਬੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਜਾਨ-ਮਾਲ ਦੇ ਨੁਕਸਾਨ ਤੋਂ ਬਚਣ ਲਈ ਤੱਟਵਰਤੀ ਖੇਤਰਾਂ ਤੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਸੋਮਵਾਰ ਨੂੰ ਤੱਟਵਰਤੀ ਖੇਤਰਾਂ ਦਾ ਦੌਰਾ ਕੀਤਾ ਅਤੇ ਮੀਡੀਆ ਨੂੰ ਦੱਸਿਆ […]
National  Breaking News 
Read More...

Advertisement