ਲੂਣ ਦੀਆਂ ਦੋ ਕਿਸਮਾਂ ਹਨ,
two types of salt ਇੱਕ ਸਮੁੰਦਰੀ ਲੂਣ ਜੋ ਸਮੁੰਦਰ ਤੋਂ ਬਣਦਾ ਹੈ ਅਤੇ ਇੱਕ ਪਹਾੜੀ ਲੂਣ ਅਰਥਾਤ ਚੱਟਾਨ ਜਾਂ ਕਾਲਾ ਲੂਣ।
ਸਿਰਫ਼ ਤਿੰਨ ਲੂਣ ਖਾਣ ਯੋਗ ਹਨ, ਪਾਕਿਸਤਾਨੀ, ਕਾਲਾ ਅਤੇ ਫਿਰ ਸੇਂਧਾ ਲੂਣ।
ਆਇਓਡੀਨ ਲੂਣ ਜਿਸਨੂੰ ਸਮੁੰਦਰੀ ਨਮਕ ਵੀ ਕਹਿੰਦੇ ਹਨ ਵਿੱਚ 4 ਪੌਸ਼ਟਿਕ ਤੱਤ ਅਤੇ 3 ਜ਼ਹਿਰ ਹੁੰਦੇ ਹਨ
ਅਸੀ ਅੱਜ ਇਹੀਓ ਨਮਕ ਦੀ ਵਰਤੋ ਕਰਦੇ ਹਾਂ
ਜੌ ਸਾਨੂੰ ਟਾਟਾ ਵਗੈਰਾ ਕੰਪਨੀ ਦੇ ਨਾਮ ਤੋ ਮਿਲਦੇ ਹਨ, ਇਸਦੇ ਬਹੁਤ ਨੁਕਸਾਨ ਹਨ। ਕਿਓਂਕਿ ਇਹ ਸਰੀਰ ਵਿੱਚ ਤੇਜ਼ਾਬ ਪੈਦਾ ਕਰਦਾ ਹੈ।
ਅਸਲੀ ਨਮਕ ਵਿੱਚ 94 ਪੌਸ਼ਟਿਕ ਤੱਤ ਹੁੰਦੇ ਹਨ
ਜਿਸਨੂੰ ਪਾਕਿਸਤਾਨੀ, ਲਾਹੌਰੀ, ਸੇਂਧਾ ਕਿਹਾ ਜਾਂਦਾ ਹੈ।
ਇਹ ਸਰੀਰ ਲਈ ਬਹੁਤ ਫਾਇਦੇਮੰਦ ਹੈ।
ਕਾਲੇ ਨਮਕ ਵਿੱਚ 80 ਪੋਸ਼ਕ ਤੱਤ ਹੁੰਦੇ ਹਨ
ਕੰਪਨੀਆਂ ਸਮੁੰਦਰੀ ਨਮਕ ਵਿੱਚ ਵਾਧੂ ਆਇਓਡੀਨ ਪਾਉਂਦੀਆਂ ਹਨ, ਜੋ ਸਰੀਰ ਲਈ ਬੇਹੱਦ ਖਤਰਨਾਕ ਹੈ। two types of salt
ਆਇਓਡੀਨ ਲੋੜ ਅਨੁਸਾਰ ਸਾਰੇ ਲੂਣ ਵਿੱਚ ਉਪਲਬਧ ਹੈ, ਫਿਰ ਵਾਧੂ ਆਇਓਡੀਨ ਦੀ ਕੀ ਲੋੜ ਹੈ
ਸਮੁੰਦਰੀ ਲੂਣ ਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਖਤਰਨਾਕ ਬਿਮਾਰੀਆਂ, ਅਧਰੰਗ, ਨਪੁੰਸਕਤਾ, ਬੀ.ਪੀ., ਐਸਿਡ ਬਣਨਾ, ਅੱਖਾਂ ਦੇ ਰੋਗ, ਗੋਡਿਆਂ ਦੇ ਦਰਦ ਆਦਿ ਵਰਗੀਆਂ ਗੰਭੀਰ ਬਿਮਾਰੀਆਂ।
ਸਮੁੰਦਰੀ ਲੂਣ ਤੇਜ਼ਾਬੀ ਹੁੰਦਾ ਹੈ, 48 ਬਿਮਾਰੀਆਂ ਆਉਂਦੀਆਂ ਹਨ
ਥਾਇਰਾਇਡ ਦੀ ਬਿਮਾਰੀ ਸਮੁੰਦਰੀ ਲੂਣ ਤੋਂ ਹੁੰਦੀ ਹੈ, ਦਿਲ ਦੇ ਦੌਰੇ ਦੀ ਵੀ ਸਮੱਸਿਆ ਇਸੀ ਨਮਕ ਤੋ ਹੁੰਦੀ ਹੈ।
ਚੱਟਾਨ ਲੂਣ ਖਾਰੀ ਹੁੰਦਾ ਹੈ, (ALKALINE)
ਜੌ ਸਾਡੇ ਸ਼ਰੀਰ ਵਿੱਚ ਤੇਜ਼ਾਬ ਨੂੰ ਖਤਮ ਕਰਦਾ ਹੈ,
ਵਿਦੇਸ਼ਾਂ ਵਿੱਚ ਆਇਓਡੀਨ ਵਾਲੇ ਲੂਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।
ਦਾਲਾਂ ਵਿੱਚ ਵੀ ਆਇਓਡੀਨ ਹੁੰਦਾ ਹੈ, ਦਾਲ ਵੀ ਆਇਓਡੀਨ ਦੀ ਕਮੀ ਨੂੰ ਪੂਰਾ ਕਰਦੀ ਹੈ।
ਸਬਜ਼ੀ ਵਿੱਚ ਕਦੇ ਵੀ ਨਮਕ ਨੂੰ ਵੱਖਰਾ ਮਿਲਾ ਕੇ ਨਾ ਖਾਓ, ਇਹ ਬਹੁਤ ਖ਼ਤਰਨਾਕ ਹੈ।
ਜੇਕਰ ਤੁਸੀਂ ਉੱਪਰੋਂ ਕੋਈ ਲੂਣ ਪਾਉਣਾ ਚਾਹੁੰਦੇ ਹੋ ਤਾਂ ਕਾਲਾ ਨਮਕ ਹੀ ਪਾਇਓ।
ਜਿਨ੍ਹਾਂ ਦੇ ਸਰੀਰ ‘ਚ ਸ਼ੁਕਰਾਣੂ ਘੱਟ ਹੁੰਦੇ ਹਨ, ਉਹ ਸੇਂਧਾ ਨਮਕ ਖਾਓ ਅਤੇ ਬਾਅਦ ਵਿੱਚ ਟੈਸਟ ਕਰੋ। ਫਾਇਦਾ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ
ਘੱਟ ਬਲੱਡ ਪ੍ਰੈਸ਼ਰ ‘ਚ 1 ਗਲਾਸ ਪਾਣੀ ‘ਚ ਅੱਧਾ ਚਮਚ ਸੇਂਧਾ ਨਮਕ ਅਤੇ ਨਿੰਬੂ ਦਾ ਰਸ, ਗੁੜ ਮਿਲਾ ਕੇ ਪੀਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੋਣਾ ਸ਼ੁਰੂ ਹੋ ਜਾਵੇਗਾ।
ਬਜ਼ਾਰ ਤੋਂ ਸਾਬਤ ਕਾਲਾ ਅਤੇ ਸੇਂਧਾ ਨਮਕ ਲਿਆਓ ਅਤੇ ਇਸ ਨੂੰ ਘਰ ‘ਚ ਪੀਸ ਕੇ ਵਰਤੋ ਕਰੋ ਅਤੇ ਤੰਦਰੁਸਤ ਰਹੋ
ਪਰਹੇਜ ਇਲਾਜ ਨਾਲੋਂ ਬਿਹਤਰ ਹੈ ,ਕੁਦਰਤੀ ਦੀਆ ਦਿੱਤੀਆਂ ਵਸਤੂਆਂ ਖਾਣ ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ।
ਲੇਖ ਕਿਸ ਤਰ੍ਹਾਂ ਦਾ ਲੱਗਾ ਜਰੂਰ ਦਸਿਓ two types of salt
ਗੁਰਦੇਵ ਸਿੰਘ ਫਾਰਮੈਸੀ ਵਾਲੇ।