Tuesday, December 24, 2024

ਕੀ ਹੋ ਰਿਹਾ ਹੈ ਸਮਾਜ ਚ ??

Date:

ਅੱਜ ਦੇ ਇਸ ਸਮਾਜ ਦੇ ਵਿਚ ਆਏ ਹੀ ਦਿਨ ਕੋਈ ਨਾ ਕੋਈ ਅਜੇਹੀ ਘਟਨਾ ਜਾਂ ਖਬਰ ਵੇਖਣ ਅਤੇ ਸੁਨਣ ਨੂੰ ਮਿਲਦੀ ਹੀ ਰਹਿੰਦੀ ਹੈ ਜਿਸ ਨਾਲ ਸਾਡੇ ਸਭ ਦੇ ਮਨਾ ਦੇ ਵਿਚ ਡਰ ਪੈਦਾ ਹੋ ਜਾਂਦਾ ਹੈ ਕੇ ਕਿਤੇ ਸਾਡੇ ਬੱਚੇ ਹੀ ਨਾ ਅਜਿਹਾ ਕੁੱਝ ਵੇਖ ਲੈਣ ਤੇ ਕਿਤੇ ਕੱਲ ਨੂੰ ਉਹ ਵੀ ਆਹੀ ਕੁਝ ਨਾ ਕਰਨ ਲੱਗ ਜਾਣWhat is happening in the society??

ਮਾਮਲਾ ਬੇਹੱਦ ਹੀ ਅਜੀਬੋ ਗਰੀਬ ਹੈ 13 ਸਾਲ ਕੋਈ ਬਹੁਤੀ ਜਿਆਦਾ ਉਮਰ ਨਹੀਂ ਹੁੰਦੀ ਇਸ ਉਮਰ ਦੇ ਵਿਚ ਤਾਂ ਬੱਚਿਆਂ ਨੂੰ ਚੱਜ ਨਾਲ ਨਹਾਉਣਾ ਤਿਆਰ ਹੋਣਾ ਵੀ ਨਹੀਂ ਆਉਂਦਾ ਹੁੰਦਾ ਪਰ ਇਸ 13 ਸਾਲਾਂ ਦੀ ਕੁੜੀ ਨੇ ਕੁੱਝ ਅਜਿਹਾ ਕਰ ਵਖਾਇਆ ਹੈ ਜਿਸ ਨਾਲ ਵੱਡੇ ਵੱਡੇ ਲੋਕਾਂ ਦੇ ਵੀ ਦਿਲ ਦਹਿਲ ਉਥੇ ਨੇ

13 ਸਾਲ ਦੀ ਕੁੜੀ ਜਿਸਦਾ ਇਕ ਪ੍ਰੇਮੀ ਹੁੰਦਾ ਹੈ ਸੁਨਣ ਦੇ ਵਿਚ ਬਹੁਤ ਅਜੀਬ ਲੱਗ ਰਿਹਾ ਹੋਵੇਗਾ ਕਿਉਕਿ ਇਹ ਤਾਂ ਬਹੁਤ ਛੋਟੀ ਜੀ ਉਮਰ ਹੈ ਤੇ boyfriend ਹੋਣਾ ………
ਖੈਰ ਦੋਵਾਂ ਦੇ ਪਿਆਰ ਦਾ ਪਤਾ ਇਸ 13 ਸਾਲਾਂ ਲੜਕੀ ਦੀ ਛੋਟੀ ਭੈਣ ਨੂੰ ਲੱਗ ਜਾਂਦਾ ਹੈ ਜਿਸਦੀ ਉਮਰ ਮਹਿਜ 9 ਸਾਲ ਹੁੰਦੀ ਹੈ 9 ਸਾਲਾਂ ਬੱਚੀ ਦੋਵਾਂ ਨੂੰ ਇਤਰਾਜਯੋਗ ਹਾਲਤ ਦੇ ਵਿਚ ਵੇਖ ਲੈਂਦੀ ਹੈ ਜਿਸਤੋ ਬਾਅਦ ਦੋਵੇ ਹੀ ਘਬਰਾ ਜਾਂਦੇ ਨੇ ਕੇ ਮਾਪਿਆਂ ਨੂੰ ਹੀ ਨਾ ਦਸ ਦੇਵੇWhat is happening in the society??

also read :- ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਜਿਸ ਕਰਕੇ ਇਸ ਪ੍ਰੇਮੀ ਜੋੜੇ ਨੇ ਆਪਣੀ ਚਾਚੀ ਦੇ ਨਾਲ ਮਿਲਕੇ ਇਸ ਨਿੱਕੀ ਜੀ ਬੱਚੀ ਦਾ ਕਤਲ ਕਰ ਦਿੱਤਾ ਤੇ ਲਾਸ਼ ਘਰ ਦੇ ਹੀ ਇਕ ਬਕਸੇ ਦੇ ਵਿਚ ਲੁਕੋ ਦਿਤੀ ਮਾਪੇ ਘਰ ਆਏ ਤਾਂ ਬੱਚੀ ਨਜਰ ਨਹੀਂ ਆਈ ਜਿਸ ਤੋਂ ਬਾਅਦ ਮਾਪਿਆਂ ਨੇ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਦਰਜ ਕਰਵਾ ਦਿਤੀ
ਜਦ 3 ਦਿਨ ਬੀਤ ਗਏ ਤਾਂ ਘਰ ਚ ਪਈ ਬੱਚੀ ਦੀ ਲਾਸ਼ ਚੋ ਬਦਬੂ ਆਉਣ ਲੱਗੀ ਤਾਂ ਪ੍ਰੇਮੀ ਜੋੜੇ ਨੇ ਚਾਚੀ ਨਾਲ ਮਿਲ ਲਾਸ਼ ਨੂੰ ਨਲਾਦੇ ਛੱਪੜ ਦੇ ਵਿਚ ਸੁੱਟ ਦਿੱਤਾ ਪਹਿਚਾਣ ਨਾ ਆਵੇ ਇਸ ਲਈ ਉਸਦੇ ਮੂੰਹ ਨੂੰ ਤੇਜਾਬ ਨਾਲ ਸਾੜ ਦਿੱਤਾ ਫਰ ਹੱਥ ਦੀਆਂ ਉਂਗਲਾਂ ਵੀ ਕੱਟ ਦਿਤੀਆਂWhat is happening in the society??

ਪੁਲਿਸ ਦੇ ਸਪੈਸ਼ਲ ਸੈੱਲ ਨੇ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 13 ਸਾਲਾਂ ਨਾਬਾਲਗ ਪ੍ਰੇਮਣ ਨੂੰ ਬਾਲ ਸੁਧਰ ਘਰ ਚ ਭੇਜ ਦਿੱਤਾ ਅਤੇ ਉਸ ਦੇ 18 ਸਾਲਾ ਪ੍ਰੇਮੀ ਅਤੇ ਉਸ ਦੀ 32 ਸਾਲਾ ਚਾਚੀ ਨੂੰ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ।

Share post:

Subscribe

spot_imgspot_img

Popular

More like this
Related

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 24 ਦਸੰਬਰ 2024

Hukamnama Sri Harmandir Sahib Ji ਗੂਜਰੀ ਮਹਲਾ ੫ ਚਉਪਦੇ ਘਰੁ...

ਸਾਲ 2024 ਵਿੱਚ ਐਨ.ਓ.ਸੀ. ਤੋਂ ਬਿਨਾਂ ਰਜਿਸਟਰੀਆਂ ਦਾ ਸੁਫ਼ਨਾ ਹੋਇਆ ਸਾਕਾਰ

ਚੰਡੀਗੜ੍ਹ, 23 ਦਸੰਬਰ ਪੰਜਾਬ ਸਰਕਾਰ ਵੱਲੋਂ ਸੂਬਾ ਦੇ ਲੋਕਾਂ ਖਾਸ...

ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦੇ ਨਵੇਂ ਸੈਸ਼ਨ ਦੀ ਜਨਵਰੀ ‘ਚ ਸ਼ੁਰੂਆਤ  

ਲੁਧਿਆਣਾ, 23 ਦਸੰਬਰ (000) – ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ...

23 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਬੱਚਿਆਂ ਲਈ ਵਿਸ਼ੇਸ਼ ਪੈਂਟਾਵੇਲੈਂਟ ਟੀਕਾਕਰਣ ਮੁਹਿੰਮ: ਡਾ ਕਵਿਤਾ ਸਿੰਘ

ਫਾਜਿਲਕਾ: 23 ਦਸੰਬਰ 2024 ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ...