Gujrat

ਗੁਜਰਾਤ ਦੇ ਪੋਰਬੰਦਰ ਏਅਰਪੋਰਟ ‘ਤੇ ਵੱਡਾ ਹਾਦਸਾ !!

Helicopter crashed 3 people died ਗੁਜਰਾਤ ਦੇ ਪੋਰਬੰਦਰ ਕੋਸਟ ਗਾਰਡ ਏਅਰਪੋਰਟ ‘ਤੇ ਇਕ ਵੱਡਾ ਜਹਾਜ਼ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਸਟ ਗਾਰਡ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਕਰੀਬ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਖ਼ਦਸ਼ਾ ਹੈ। ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ ਦੋ ਹੋਰ ਲੋਕ ਵੀ […]
National  Breaking News 
Read More...

ਗੁਜਰਾਤ ‘ਚ ਤਬਾਹੀ ਦੇ ਨਿਸ਼ਾਨ ਛੱਡ ਗਿਆ ‘ਬਿਪਰਜੋਏ’, 1000 ਪਿੰਡਾਂ ’ਚ ਬੱਤੀ ਗੁੱਲ,

ਰਾਜਸਥਾਨ ’ਚ ਬਿਪਰਜੋਏ ਚਕਰਵਾਤ ਦੀ ਐਂਟਰੀ ਤੋਂ ਬਾਅਦ ਬਾੜਮੇਰ ’ਚ ਤੇਜ਼ ਮੀਂਹ ਸ਼ੁਰੂ ਗਿਆ ਹੈ। ਬਾੜਮੇਰ ਦੇ ਸਰਹੱਦੀ ਪਿੰਡਾਂ ਤੋਂ 5000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਪ੍ਰਸ਼ਾਸਨ ਦੀਆਂ ਟੀਮਾਂ ਖਤਰੇ ਵਾਲੇ ਪਿੰਡਾਂ ਨੂੰ ਖਾਲੀ ਕਰਵਾ ਰਹੀਆਂ ਹਨ। ਚਕਰਵਾਤ ਦੇ ਕਾਰਨ ਸੂਬੇ ਦੇ ਜੈਸਲਮੇਰ, ਬਾੜਮੇਰ, ਜਾਲੋਰ, ਜੋਧਪੁਰ, ਪਾਲੀ ਅਤੇ ਸਿਰੋਹੀ ’ਚ ਸਭ ਤੋਂ […]
National  Breaking News 
Read More...

ਭਿਆਨਕ ਤੂਫ਼ਾਨ ‘ਚ ਬਦਲਿਆ ਚੱਕਰਵਾਤੀ ‘ਬਿਪਾਰਜਾਏ’, IMD ਨੇ ਗੁਜਰਾਤ ‘ਚ ਜਾਰੀ ਕੀਤਾ ਰੈੱਡ ਅਲਰਟ

 IMD issued red alert in Gujaratਭਾਰਤ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸੌਰਾਸ਼ਟਰ ਅਤੇ ਗੁਜਰਾਤ ਦੇ ਕੱਛ ਖੇਤਰ ਸਮੇਤ ਪੱਛਮੀ ਗੁਜਰਾਤ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਨਾਲ ਜ਼ਿਆਦਾ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ ਹੋਣ ‘ਤੇ ਰੈੱਡ ਅਲਰਟ ਜਾਰ ਕੀਤਾ ਜਾਂਦਾ ਹੈ ਅਤੇ ਵਿਭਾਗ ਖੇਤਰ ਲਈ ਸੁਰੱਖਿਆ ਉਪਾਵਾਂ ਦੀ ਸਿਫ਼ਾਰਿਸ਼ […]
National  Breaking News 
Read More...

ਗੁਜਰਾਤ ਹਾਈ ਕੋਰਟ ਨੇ ਕਿਹਾ ਕਿ ਪੀਐਮਓ ਨੂੰ ਪੀਐਮ ਮੋਦੀ ਦੇ ਡਿਗਰੀ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ

ਗੁਜਰਾਤ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਅਤੇ ਪੋਸਟ-ਗ੍ਰੈਜੂਏਟ ਡਿਗਰੀ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਨਹੀਂ ਹੈ। ਜਸਟਿਸ ਬੀਰੇਨ ਵੈਸ਼ਨਵ ਦੀ ਇਕਹਿਰੀ ਬੈਂਚ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ (ਪੀਆਈਓ) ਅਤੇ ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀਆਈਓਜ਼ ਨੂੰ ਮੋਦੀ […]
National  Breaking News 
Read More...

Advertisement