ਇਮੀਗ੍ਰੇਸ਼ਨ ਇੰਡਸਟਰੀ 'ਚ ਚੰਗਾ ਨਾਂ ਕਮਾਉਣ ਵਾਲੇ ਗਗਨ ਸ਼ੇਰਗਿੱਲ ਅਤੇ ਗੁਰਮਿੰਦਰ ਸ਼ੇਰਗਿੱਲ ਨੂੰ ਗਹਿਰਾ ਸਦਮਾ
By Nirpakh News
On
ਉੱਘੇ ਸਮਾਜ ਸੇਵੀ ਅਤੇ ਇਮੀਗ੍ਰੇਸ਼ਨ ਇੰਡਸਟਰੀ 'ਚ ਚੰਗਾ ਨਾਂ ਕਮਾਉਣ ਵਾਲੇ ਗਗਨ ਸ਼ੇਰਗਿੱਲ ਅਤੇ ਗੁਰਮਿੰਦਰ ਸ਼ੇਰਗਿੱਲ ਨੂੰ ਗਹਿਰਾ ਸਦਮਾ ਲੱਗਿਆਂ ਹੈ। ਪਿਤਾ ਸਰਦਾਰ ਹਰਭਜਨ ਸਿੰਘ ਸ਼ੇਰਗਿੱਲ ਦਾ ਦਿਹਾਂਤ ਹੋ ਹੋ ਗਿਆ ਹੈ ' ਦੱਸ ਦੇਈਏ ਕਿ ਬਹੁਤ ਛੋਟੀ ਉਮਰ ਦੇ ਵਿੱਚ ਸਰਦਾਰ ਹਰਭਜਨ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ।
ਬਹੁਤ ਹੀ ਚੰਗੇ 'ਤੇ ਖੁਸ਼ਦਿਲ ਇਨਸਾਨ ਸੀ ਸਰਦਾਰ ਹਰਭਜਨ ਸਿੰਘ ਸ਼ੇਰਗਿੱਲ। 5 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿੱਚ ਬਿਰਾਜੇ ਹਨ। 15 ਅਪ੍ਰੈਲ 2025 ਦਿਨ ਮੰਗਲਵਾਰ ਨੂੰ ਗੁਰਦੁਆਰਾ ਸੰਤ ਬਾਬਾ ਨਿਰਗੁਣ ਦਾਸ , ਖੰਨਾ ਖੁਰਦ ਜਿਲਾ ਲੁਧਿਆਣਾ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ ।
ਪੂਰੇ ਪਰਿਵਾਰ ਦੇ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੁੱਖ ਦੀ ਘੜੀ 'ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ ।
Read Also : ਰੋਸ਼ਨ ਗਰਾਊਂਡ ਤੋਂ ਪ੍ਰੈਸੀਡੈਂਸੀ ਹੋਟਲ ਤੱਕ ਦੇ ਮਾਰਗ ਦਾ ਨਾਮ 'ਸ੍ਰੀ ਗੁਰੂ ਰਾਮਦਾਸ ਜੀ ਮਾਰਗ' ਰੱਖਿਆ ਗਿਆ
Advertisement
