ਹੱਥ ਚ i Phone ਤੇ ਗੁੱਟ ਤੇ Apple ਦੀ Watch ਕਰਦਾ ਪੈਂਚਰਾ ਦਾ ਕੰਮ, ਬਣਾਈ ਲੱਖਾਂ ਦੀ ਜਾਇਦਾਦ
ਕਹਿੰਦਾ "ਕਿਸੇ ਦੇ ਥੱਲੇ ਲੱਗ ਕੇ ਨਹੀਂ ਕਰਨਾ ਕੰਮ"
By Nirpakh News
On
ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ’ਚ ਰੋਜ਼ਗਾਰ ਦੀ ਤਲਾਸ਼ ’ਚ ਹਨ। ਵਿਦੇਸ਼ਾਂ ਵਿਚ ਪਲਾਇਨ ਕਰ ਚੁੱਕੇ ਜ਼ਿਆਦਾਤਰ ਨੌਜਵਾਨ ਇਹ ਦਲੀਲ ਦੇ ਰਹੇ ਹਨ ਕਿ ਪੰਜਾਬ ਵਿਚ ਰੋਜ਼ਗਾਰ ਨਹੀਂ ਹੈ ਪਰ ਮਨਜੀਤ ਸਿੰਘ ਮੀਤਾ (27 ਸਾਲ) ਨੇ ਵਿਦੇਸ਼ਾਂ ਵਿਚ ਜਾ ਰਹੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪਿੰਡ ਕਾਲੇ ਮੋੜ ਨੇੜੇ ਛੇਹਰਟਾ ਬਾਈਪਾਸ ਦੀ ਮੁੱਖ ਸੜਕ ’ਤੇ ਸਾਈਕਲ ਦੇ ਟਾਇਰ ਰਿਪੇਅਰ ਦੀ ਦੁਕਾਨ ਖੋਲ੍ਹ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈ।
ਹੱਥ ਚ i Phone ਤੇ ਗੁੱਟ ਤੇ Apple ਦੀ Watch
ਕਰਦਾ ਪੈਂਚਰਾ ਦਾ ਕੰਮ, ਬਣਾਈ ਲੱਖਾਂ ਦੀ ਜਾਇਦਾਦ
ਕਹਿੰਦਾ "ਕਿਸੇ ਦੇ ਥੱਲੇ ਲੱਗ ਕੇ ਨਹੀਂ ਕਰਨਾ ਕੰਮ"
Read Also : ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਅੱਤਵਾਦੀ ਲਖਬੀਰ ਲੰਡਾ ਦਾ ਸਹਿਯੋਗੀ ਗ੍ਰਿਫ਼ਤਾਰ ; ਇੱਕ ਪਿਸਤੌਲ ਬਰਾਮਦ