Friday, December 27, 2024

ਗੋਡਿਆਂ ਦਾ ਦਰਦ ਦੂਰ ਕਰਨ ਦੇ ਨਾਲ ਸਕਿਨ ਨੂੰ ਨਿਖਾਰਦੇ ਹਨ ਇਹ ਲੱਡੂ…

Date:

Sweet Aloe Vera Ladoo

ਐਲੋਵੇਰਾ ਦੇ ਕਈ ਫਾਇਦੇ ਹਨ, ਪਰ ਇਸ ਦਾ ਸਵਾਦ ਕੌੜਾ ਹੁੰਦਾ ਹੈ। ਜਿਸ ਕਾਰਨ ਇਸ ਦਾ ਸੇਵਨ ਕਰਨ ਵਿੱਚ ਕਾਫੀ ਮੁਸ਼ਕਿਲ ਹੁੰਦੀ ਹੈ। ਪਰ ਤੁਸੀਂ ਐਲੋਵੇਰਾ ਦੇ ਮਿੱਠੇ ਲੱਡੂ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਇਹ ਲੱਡੂ ਨਾ ਸਿਰਫ ਖਾਣ ‘ਚ ਸੁਆਦੀ ਹੁੰਦੇ ਹਨ, ਸਗੋਂ ਇਨ੍ਹਾਂ ਦਾ ਸੇਵਨ ਕਰਨ ਦੇ ਕਈ ਫਾਇਦੇ ਵੀ ਹੁੰਦੇ ਹਨ।

ਐਲੋਵੇਰਾ ਖਾਣ ਨਾਲ ਸਕਿਨ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜੇਕਰ ਤੁਸੀਂ ਧੂੜ ਵਿੱਚ ਜਾਣ ਤੋਂ ਪਹਿਲਾਂ ਐਲੋਵੇਰਾ ਨੂੰ ਸਕਿਨ ਉੱਤੇ ਲਗਾਓ ਤਾਂ ਇਹ ਤੁਹਾਡੀ ਸਕਿਨ ਨੂੰ ਧੂੜ ਕਣਾਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਸਿਹਤ ਲਈ ਵੀ ਬਹੁਤ ਵਧੀਆ ਹੈ। ਭੋਪਾਲ ਵਿੱਚ ਆਯੋਜਿਤ ਜੰਗਲਾਤ ਮੇਲੇ ਵਿੱਚ ਤੁਹਾਨੂੰ ਸਰਨਾ ਦੇ ਇੱਕ ਸਟਾਲ ਵਿੱਚ ਸਭ ਤੋਂ ਵਧੀਆ ਐਲੋਵੇਰਾ ਲੱਡੂ ਮਿਲਣਗੇ। ਜੋ ਸਿਹਤ ਲਈ ਬਹੁਤ ਫਾਇਦੇਮੰਦ ਦੱਸੇ ਜਾਂਦੇ ਹਨ।

ਇਨ੍ਹਾਂ ਲੱਡੂਆਂ ਨੂੰ ਜੰਗਲਾਤ ਮੇਲੇ ਵਿੱਚ ਲੈ ਕੇ ਆਏ ਨਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਇਨ੍ਹਾਂ ਲੱਡੂਆਂ ਨੂੰ ਤਾਜ਼ਾ ਐਲੋਵੇਰਾ ਜੂਸ, ਆਟਾ, ਕਾਜੂ, ਕਿਸ਼ਮਿਸ਼, ਬਦਾਮ, ਗੁੜ ਆਦਿ ਦੇ ਮਿਸ਼ਰਣ ਨਾਲ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਲੱਡੂਆਂ ਦਾ ਸੇਵਨ ਕਰਨ ਨਾਲ ਕਮਜ਼ੋਰੀ ਦੂਰ ਹੁੰਦੀ ਹੈ।

READ ALSO:ਸਰਕਾਰੀ ਮੁਲਾਜ਼ਮਾਂ ਲਈ ਹੋਵੇਗਾ ਵੱਡਾ ਐਲਾਨ, ਮਿਲਣਗੀਆਂ 300 ਛੁੱਟੀਆਂ

ਲੋਕ ਇਨ੍ਹਾਂ ਲੱਡੂਆਂ ਨੂੰ ਕਾਫੀ ਪਸੰਦ ਕਰ ਰਹੇ ਹਨ। ਭੋਪਾਲ ‘ਚ ਲੱਗੇ ਜੰਗਲ ਮੇਲੇ ‘ਚ ਛਿੰਦਵਾੜਾ ਦੀ ਸਰਨੀ ਦਾ ਇਹ ਲੱਡੂ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਲੱਡੂ ਫਾਇਦੇਮੰਦ ਹੈ ਅਤੇ ਸੁਆਦੀ ਵੀ ਹੈ। ਤੁਹਾਨੂੰ ਦਸ ਦਈਏ ਕਿ ਇੱਥੇ ਲੱਗੇ ਸਟਾਲ ਤੋਂ ਤੁਸੀਂ ਲੱਡੂ ਖਰੀਦ ਸਕਦੇ ਹੋ ਤੇ ਇਨ੍ਹਾਂ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਉੱਤੇ ਕਾਲ ਕਰ ਕੇ ਤੁਸੀਂ ਇਨ੍ਹਾਂ ਲੱਡੂਆਂ ਨੂੰ ਆਰਡਰ ਕਰ ਸਕਦੇ ਹੋ।

Sweet Aloe Vera Ladoo

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...