ਇਨਸਾਨਾਂ ਵਾਂਗ ਪਿਆਰੀਆ-ਪਿਆਰੀਆ ਗੱਲਾਂ ਕਰਦਾ ਇਹ ਕਾਂ, "ਪਾਪਾ-ਪਾਪਾ" ਸੁਣ ਕੇ ਹੋ ਜਾਓਗੇ ਹੈਰਾਨ
By Nirpakh News
On
ਤੁਸੀਂ ਤੋਤਿਆਂ ਨੂੰ ਮਨੁੱਖੀ ਆਵਾਜ਼ਾਂ ਦੀ ਨਕਲ ਕਰਦੇ ਜ਼ਰੂਰ ਦੇਖਿਆ ਹੋਵੇਗਾ, ਪਰ ਜੇ ਕੋਈ ਕਾਂ ਵੀ ਅਜਿਹਾ ਹੀ ਕਰਦਾ ਹੈ, ਤਾਂ ਕੋਈ ਵੀ ਹੈਰਾਨ ਹੋ ਜਾਵੇਗਾ। ਪਰ ਅਸਲੀਅਤ ਵਿੱਚ ਇੱਕ ਕਾਂ ਮਨੁੱਖੀ ਆਵਾਜ਼ਾਂ ਕੱਢ ਰਿਹਾ ਹੈ। ਇਹ ਕਾਂ ਹਰ ਰੋਜ਼ ਉੱਡ ਕੇ ਮਹਾਰਾਸ਼ਟਰ ਦੇ ਪਾਲਘਰ ਦੇ ਗਰਗਾਓਂ ਆਉਂਦਾ ਹੈ। ਇੱਥੇ ਇਕ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਕਰਦਾ ਹੈ ਅਤੇ ਖਾਣਾ ਖਾਂਦਾ ਹੈ। ਇਹ ਕਾਂ ਪਰਿਵਾਰ ਦੇ ਮੈਂਬਰਾਂ ਨਾਲ ਮਰਾਠੀ ਵਿੱਚ ਗੱਲ ਕਰਦਾ ਹੈ , ਦੇਖੋ ਵੀਡੀਓ ..