USA ਤੋਂ ਪਰਤੇ 18 ਸਾਲ ਦੇ ਨੌਜਵਾਨ ਨੇ ਦੱਸੀ ਰੋਂਗਟੇ ਖੜੇ ਕਰ ਦੇਣ ਵਾਲੀ ਹੱਡਬੀਤੀ
ਸੁਣਕੇ ਤੁਹਾਡੇ ਵੀ ਰੋਂਗਟੇ ਹੋ ਜਾਣਗੇ ਖੜੇ
By Nirpakh News
On
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਨੇ ਨਿਰਪਾਕਲ੍ਹ ਪੋਸਟ ਚੈਨਲ ਨਾਲ ਗੱਲਬਾਤ ਕਰਦਿਆਂ ਆਪਣੀ ਪੂਰੀ ਕਹਾਣੀ ਸੁਣਾਈ ਐ ਜਿਸਨੂੰ ਸੁਣਕੇ ਤੁਹਾਡੇ ਵੀ ਲੂੰ ਕੰਡੇ ਖੜ੍ਹੇ ਹੋ ਜਾਣਗੇ। ਕਿਵੇਂ ਭਾਰਤ ਤੋਂ ਅਮਰੀਕਾ ਤੱਕ ਡੌਂਕੀ ਲਾਉਂਦੇ ਸਮੇਂ ਰਸਤੇ ਚ ਡੌਕਰਾਂ ਵੱਲੋਂ ਕਿਵੇਂ ਪੈਸੇ ਲਈ ਕੁੱਟ ਮਾਰ ਕਰਨ ਤੋਂ ਇਲਾਵਾ ਨੌਜਵਾਨਾਂ ਨੂੰ ਤਸੀਹੇ ਦਿਤੇ ਜਾਂਦੇ ਹਨ।

ਆਓ ਇਸ ਵੀਡੀਓ ਚ ਦੇਖਦੇ ਆਂ ਕਿ ਕਿਵੇਂ ਨੌਜਵਾਨ ਵਲੋਂ ਅਮਰੀਕਾ ਡੌਕੀ ਲਾਉਣ ਤੋਂ ਲੈਕੇ ਡਿਪੋਰਟ ਹੋ ਕੇ ਵਾਪਸ਼ ਪੰਜਾਬ ਆਉਣ ਦੀ ਦਰਦ ਭਰੀ ਦਾਸਤਾਨ ਸੁਣਾਈ ਗਈ: